Home / ਹੋਰ ਖਬਰਾਂ / USA ਤੋਂ ਵੱਡੀ ਖਬਰ ਕਿਸਾਨਾਂ ਲਈ

USA ਤੋਂ ਵੱਡੀ ਖਬਰ ਕਿਸਾਨਾਂ ਲਈ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਕਿਸਾਨੀ ਸੰਘਰਸ਼ ਨੂੰ ਦੁਨੀਆ ਦੇ ਹਰ ਕੋਨੇ ਤੋਂ ਵੱਡੇ ਪੱਧਰ ਤੇ ਮੱਦਦ ਮਿਲ ਰਹੀ ਹੈ। ਜਾਣਕਾਰੀ ਅਨੁਸਾਰ
ਅਮਰੀਕਾ ਤੋਂ ਵੱਡੀ ਮੱਦਦ ਮਿਲੀ ਹੈ ਜਾਣਕਾਰੀ ਅਨੁਸਾਰ ਅਤੇ ਇਸ ਸੰਘਰਸ਼ ਵਿਚ ਜੋ ਜਾਣ ਪਾਈ ਉਹ ਸਿੱਖ ਇਤਿਹਾਸ ਤੋਂ ਪ੍ਰੇਰਣਾ ਮਿਲੀ ਹੈ । ਅਗਲੀ ਗੱਲ ਕਰਾਂਗੇ ਇਸ ਸੰਘਰਸ਼ ਤੇ ਸੰਸਾਰ ਪੱਧਰ ਤੇ ਹੋਈ ਚਰਚਾ ਦੀ। ਅਤੇ ਖੇਡ ਜਗਤ ਵਿਚ ਇਕ ਵੱਡਾ ਅਦਾਰਾ ਹੈ ਡੱਬਲੂ ਡੱਬਲੂ ਹੈ ਜੋ ਕਿ ਸਪੋਰਟਸ ਐਂਟਰਟੇਨਮੈਂਟ ਦੀ ਦੁਨੀਆਂ ਦਾ ਇਕ ਵੱਡਾ ਨਾਮ ਹੈਂ। ਜੋ ਕਿ ਕੁਸ਼ਤੀ ਦਾ ਹੀ ਇੱਕ ਰੂਪ ਹੈ ਅਤੇ ਪ੍ਰੋਫੈਸ਼ਨਲ ਖਿਡਾਰੀ ਦੇ ਤੋਰ ਤੇ ਇਸ ਵਿੱਚ ਖੇਡਦੇ ਹਨ। ਦੱਸ ਦਈਏ ਕਿ ਡਬਲਿਊਡਬਲਿਊਈ ਵਿਚ ਪੰਜਾਬੀ ਮੂਲ ਦੇ 2 ਖਿਡਾਰੀ ਗੁਰਵਸੇਰਾ ਅਤੇ ਹਰ ਵਸੇਰਾ ਜੋ ਭਾਵੇਂ ਕੈਨੇਡਾ ਦੇ ਜੰਮਪਲ ਨੇ ਪਰ ਲੰਘੇ ਦਿਨੀਂ ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਤੇ ਪੋਸਟ ਪਾਈ ਹੈ ਅਤੇ ਕਿਸਾਨੀ ਸੰਘਰਸ਼ ਨੂੰ ਡਬਲਿਊ ਡਬਲਿਊ ਈ ਦੇ ਨਾਂ ਨਾਲ ਸਾਂਝਾ ਕੀਤਾ ਹੈ। ਇਹਨਾਂ ਨੇ ਆਪਣੇ ਇੰਸਟਾਗ੍ਰਾਮ ਖਾਤਿਆਂ ਚੋ ਕਿਸਾਨੀ ਸੰਘਰਸ਼ ਨੂੰ ਸਪੋਰਟ ਦਿੱਤੀ ਹੈ। ਬਾਹਰਲੇ ਮੁਲਕਾਂ ਵਿਚ ਰਹਿੰਦੇ ਹੋਏ ਵੀ ਇਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਕਿਸਾਨਾਂ ਲਈ ਅਵਾਜ਼ ਉਠਾਈ।।। ਇਨ੍ਹਾਂ ਹੀ ਨਹੀਂ ਬਲਕਿ ਇਨ੍ਹਾਂ ਦੀ ਪੋਸਟ ਦੇ ਨੀਚੇ ਪੰਜਾਬੀ ਗਾਇਕ ਜੈਜ਼ੀ ਬੀ ਨੇ ਵੀ ਸਪੋਰਟ ਕੀਤੀ ਹੈ। ਜਿਸ ਦਾ ਇਹਨਾ ਨੇ ਜਵਾਬ ਦਿੱਤਾ ਕਿ thanku paji nd thanku for leading the way. ਇਸ ਤੋਂ ਇਲਾਵਾ ਸੰਸਾਰ ਪ੍ਰਸਿਧ ਪੰਜਾਬੀ ਖਿਡਾਰੀ ਅਰਜਨ ਸਿੰਘ ਨੇ ਵੀ ਇਹ ਸਭ ਉਸ ਦੇ ਕਿਸਾਨਾਂ ਦੀ ਹਮਾਇਤ ਕੀਤੀ। ਦੁਨੀਆਂ ਵਿਚ ਕਈ ਵੱਡੀਆਂ ਹਸਤੀਆਂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਹੋਇਆਂ।। ਦੱਸ ਦਈਏ ਕਿ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।

About admin

error: Content is protected !!