Home / ਸਿੱਖੀ / Uk ਦੇ ਸਿੱਖ ਦੀ ਸੱਚੀ ਸ਼ਰਧਾ ਸੁਣੋ

Uk ਦੇ ਸਿੱਖ ਦੀ ਸੱਚੀ ਸ਼ਰਧਾ ਸੁਣੋ

ਸੰਗਤ ਜੀ ਅੱਜ ਦੀ ਇਹ ਕਹਾਣੀ ਗੁਰਦਾਸਪੁਰ ਦੇ ਰਹਿਣ ਵਾਲੇ ਇਕਬਾਲ ਸਿੰਘ ਦੀ ਹੈ ।ਜਿਨ੍ਹਾਂ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਮਾਤਾ ਪਿਤਾ ਨਿੱਤ-ਨੇਮੀ ਸੀ ਭਾਵ ਕਿ ਗੁਰੂ ਦੇ ਬੱਚੇ ਉਨ੍ਹਾਂ ਦੀ ਕਾਫੀ ਜ਼ਿਆਦਾ ਮੰਨਦਾ ਸੀ ।ਗੁਰਦਾਸਪੁਰ ਦੇ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਦੇ ਵਿਚ ਹਰ ਰੋਜ਼ ਜਾ ਕੇ ਮੱਥਾ ਟੇਕਣਾ ਨਾਮ ਜਪਣਾ ਆਦਿ ਪ੍ਰਤੀਕਿਰਿਆਵਾਂ ਇਕਬਾਲ ਸਿੰਘ ਦੇ ਮਾਤਾ ਪਿਤਾ ਵੱਲੋਂ ਕੀਤਾ ਜਾ ਰਿਹਾ ਸੀ ।ਪਰੰਤੂ ਸਮਾਂ ਪਾ ਕੇ ਜਦੋਂ ਇਕਬਾਲ ਸਿੰਘ ਜਵਾਨ ਹੋਇਆ ਤਾਂ ਉਸ ਨੇ ਗੁਰਦੁਆਰਾ ਸਾਹਿਬ ਜਾਣਾ ਹੀ ਬੰਦ ਕਰ ਦਿੱਤਾ ਅਤੇ ਨਿੱਤਨੇਮ ਵੀ ਬਹੁਤ ਹੀ ਜ਼ਿਆਦਾ ਘੱਟ ਕਰਨ ਲੱਗ ਪਿਆ । ਫਿਰ ਇਸ ਤੋਂ ਬਾਅਦ ਸਮਾਂ ਪਾ ਕੇ ਉਸ ਦੇ ਮਾਤਾ-ਪਿਤਾ ਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਅਤੇ ਦੋਵੇਂ ਜਾਣੇ ਅਮਰੀਕਾ ਚਲੇ ਗਏ ।।। ਉੱਥੇ ਜਾ ਕੇ ਮਾਤਾ ਹਰ ਰੋਜ਼ ਇਕਬਾਲ ਸਿੰਘ ਨੂੰ ਫੋਨ ਕਰ ਕੇ ਨਿੱਤ-ਨੇਮ ਜਾਪ ਕਰਨ ਅਤੇ ਗੁਰਦੁਆਰਾ ਸਾਹਿਬ ਜਾਣ ਲਈ ਕਿਹਾ ਕਰਦਾ ਸੀ ਪਰੰਤੂ ਇਕਬਾਲ ਸਿੰਘ ਹਾਂ ਨਾ ਦੇਵੇ ਜਵਾਬ ਦੇ ਕੇ ਉਹ ਉਥੇ ਹੀ ਰੋਕ ਦਿੰਦਾ ਸੀ ਅਤੇ ਆਪ ਗੁਰਦੁਆਰਾ ਸਾਹਿਬ ਕਦੇ ਵੀ ਨਹੀਂ ਸੀ ਜਾਂਦਾ ।ਇਸ ਤੋਂ ਬਾਅਦ ਕੁਝ ਸਮਾਂ ਬੀਤਿਆ ਅਤੇ ਉਸ ਦਾ ਵੀ ਇੰਗਲੈਂਡ ਦਾ ਭੂ ਚਾ ਲ ਆ ਗਿਆ ਅਤੇ ਉਸਨੇ ਕੰਮ-ਕਾਜ ਕਰਨਾ ਸ਼ੁਰੂ ਕਰ ਦਿੱਤਾ ਇੰਗਲੈਂਡ ਵਿਚ ਰਹਿੰਦਿਆਂ ਉਹ ਆਪਣੇ ਭਰਾ ਅਤੇ ਭਾਬੀ ਦੇ ਕੋਲ ਸੀ ਜਿਨ੍ਹਾਂ ਨੇ ਉਸ ਦਾ ਕਾਫ਼ੀ ਖ਼ਿਆਲ ਰੱਖਿਆ ਹੋਇਆ ਸੀ ਪਰੰਤੂ ਸਮਾਂ ਪਾਕੇ ਇਕਬਾਲ ਸਿੰਘ ਦੇ ਨਾਲ ਕੁਝ ਅਜਿਹਾ ਹੋਇਆ ਕਿ ਉਸਦੀ ਤਬੀਅਤ ਖ਼ਰਾਬ ਰਹਿਣੀ ਸ਼ੁਰੂ ਹੋ ਗਈ ਅਤੇ ਜਦੋਂ ਉਸ ਨੇ ਆਪਣਾ ਚੈਕਅਪ ਕਰਵਾਇਆ ਤਾਂ ਪਤਾ ਲੱਗਾ ਕਿ ਉਸ ਨੂੰ ਅਲਸਰ ਹੋ ਚੁੱਕੀ ਹੈ । ਇਸ ਤੇ ਕਾਫੀ ਜ਼ਿਆਦਾ ਪੈਸਾ ਉਸ ਦੇ ਘਰ ਵਾਲਿਆਂ ਨੇ ਲਾਇਆ ਪ੍ਰੰਤੂ ਉਹ ਠੀਕ ਨਹੀਂ ਸੀ ਹੋ ਰਿਹਾ। ਆਖਿਰ ਦੇ ਵਿਚ ਉਸ ਨੇ ਵਾਹਿਗੁਰੂ ਦੇ ਲਈ ਆਪਣੇ ਮਨ ਦੇ ਵਿਚ ਅਰਦਾਸ ਕੀਤੀ ਅਤੇ ਕਿਹਾ ਕਿ ਹੇ ਵਾਹਿਗੁਰੂ ਮੈਨੂੰ ਬੁੱਧੀ ਦੋਵੋ ਮੈ ਤੁਹਾਡੇ ਲੜ ਲੱਗ ਜਾਵਾਂ ਅਤੇ ਪਾਠ ਆਦਿ ਕਰਾਂਗਾ। ਜਿਸ ਤੋਂ ਬਾਅਦ ਉਸ ਦੀ ਅਰਦਾਸ ਪੂਰੀ ਹੋ ਗਈ ਤੇ ਉਹ ਬਿਲਕੁਲ ਠੀਕ ਹੋ ਗਿਆ।।

About admin

error: Content is protected !!