ਖਾਲਸਾ ਬਾਈ ਦਿੰਦਾ ਮੋਬਾਈਲ ਦਾ ਸਭ ਤੋਂ ਸਸਤਾ ਸਾਮਾਨ

ਜਿਸ ਤਰ੍ਹਾਂ ਅਸੀ ਜਾਣਦੇ ਹਾ ਕਿ ਦਿਨੋ-ਦਿਨ ਮਹਿੰਗਾਈ ਵੱਧ ਰਹੀ ਹੈ। ਜਿਸ ਕਾਰਨ ਹਰ ਕੋਈ ਸਸਤਾ ਸਾਮਾਨ ਖ੍ਰੀਦਣ ਦਾ ਸੁਨਹਿਰੀ ਮੌਕਾ ਕਦੀ ਨਹੀ ਗਵਾਉਣਾ ਚਾਹੁੰਦਾ ਹੈ। ਅਜਿਹੀ ਹੀ ਖਬਰ ਹੈ ਉਨ੍ਹਾਂ ਲੋਕਾਂ ਲਈ ਜੋ ਸਸਤਾ ਸਾਮਾਨ ਲੈਣ ਦੇ ਚਾਹਵਾਨ ਹਨ।। ਆਉ ਜਾਣਦੇ ਹਾਂ ਪੂਰੀ ਜਾਣਕਾਰੀ ਇਸ ਵੀਡੀਓ ਚ। । ਦੱਸ ਦਈਏ ਕਿ ਇਹ ਖਾਲਸਾ ਦੁਕਾਨ ਵਾਲਾ ਪੰਜਾਬ ਚ ਸਭ ਤੋਂ ਸਸਤਾ ਮੋਬਾਈਲ ਫੋਨ ਦਾ ਸਾਮਾਨ ਦੇ ਰਿਹਾ ਹੈ ਜੋ ਮਾਨਸਾ ਦੇ ਲਾਗੇ ਪੰਜਾਬ ਦੇ ਛੋਟੇ ਜਿਹੇ ਪਿੰਡ ਚ ਦੁਕਾਨ ਦਾ ਕੰਮ ਕਰਦਾ ਹੈ। ਜੋ ਪੰਜਾਬ ਦਾ ਸਭ ਤੋਂ ਸਸਤਾ Mobile Acessories ਦਾ ਸਮਾਨ ਵੀਡੀਉ ਸ਼ੇਅਰ ਕਰਦੋ ਫਰੀ ਚ ਮਿਲੂ Iphone ਦਾ Earpode।।ਜਿੱਥੇ 3 ਰੁਪੲਈਏ ਦੀ ਡਾਟਾ ਕੇਬਲ ਤੇ 30 ਰੁਪੲਈਏ ਦੇ ਹੈਡਫੋਨ ਮਿਲਦੇ ਹਨ।

ਦੱਸ ਦਈਏ ਕਿ ਪੰਜਾਬ ਦਾ ਸਭ ਤੋਂ ਸਸਤਾ ਮੋਬਾਈਲ ਦਾ ਸਮਾਨ ਵੀਡੀਉ ਸ਼ੇਅਰ ਕਰਦੋ ਮੁਫਤ ਚ ਮਿਲੂ Iphone ਦਾ Earpode 3 ਰੁ:ਦੀ ਡਾਟਾ ਕੇਬਲ ਤੇ 30 ਦੇ ਹੈਡਫੋਨ 7 ਦਾ ਗਲਾਸ ।। ਦੱਸ ਦਈਏ ਕਿ ਸ਼ੇਅਰ ਕਰਨ ਵਾਲੇ ਨੂੰ ਗਿਫਟ ਵੀ ਦਿੰਦਾ ਹੈ।।।। ਦੱਸ ਦਈਏ ਕਿ ਭਾਰਤ ਇੰਟਰਨੈੱਟ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਪੂਰੇ ਵਿਸ਼ਵ ਵਿਚੋਂ ਦੂਜੇ ਨੰਬਰ ‘ਤੇ ਹੈ ਪਰ ਇਸ ਦਾ ਸੰਚਾਰ ਇਸ ਦੇ ਆਕਾਰ ਅਤੇ ਜਨਸੰਖਿਆ ਦੇ ਤਹਿਤ ਕਾਫੀ ਘੱਟ ਹੈ।ਇਸ ਦੇ ਟੈਲੀਕੌਮ ਰੈਗੂਲੇਟਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਪਿਛਲੇ ਸਾਲ ਸਤੰਬਰ ਵਿੱਚ 560 ਮਿਲੀਅਨ ਇੰਟਰਨੈੱਟ ਕਨੈਕਸ਼ਨ ਸਨ। ਇਨ੍ਹਾਂ ਵਿਚੋਂ ਵਧੇਰੇ ਬ੍ਰਾਡਬੈਂਡ ਸਨ ਅਤੇ ਯੂਜ਼ਰ ਇਸ ਦੀ ਵਰਤੋਂ ਆਪਣੇ ਮੋਬਾਇਲ ਫੋਨ ਅਤੇ ਹੋਰ ਡਿਵਾਈਸਸ ਲਈ ਕਰਦੇ ਹਨ।

Leave a Reply

Your email address will not be published. Required fields are marked *