Home / ਹੋਰ ਖਬਰਾਂ / ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ

ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ

ਵਾਹਿਗੁਰੂ ਦੀ ਕਦੋਂ ਕਿਰਪਾ ਹੋ ਜਾਵੇ ਇਸ ਦਾ ਪਤਾ ਨਹੀ ਲੱਗਦਾ। ਅਜਿਹਾ ਹੀ ਹੋਇਆ ਇੱਕ ਬੱਚੇ ਨਾਲ ਜਿਸ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਹੋਈ ਹੈ। ਆਉ ਦੇਖਦੇ ਹਾਂ ਪੂਰੀ ਜਾਣਕਾਰੀ ਵੀਡੀਓ ਰਾਹੀ।। ।। ਸਾਡੀ ਦੁਨੀਆਂ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਧਰਮ ਹਨ । ਲੋਕ ਆਪਣੇ ਧਰਮ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ । ਲੋਕ ਆਪਣੇ ਧਰਮ ਦੇ ਨਾਲ ਜੁੜੇ ਰੀਤੀ ਰਿਵਾਜਾਂ ਨੂੰ ਬਹੁਤ ਹੀ ਸ਼ਿੱਦਤ ਨਾਲ ਨਿਭਾਉਂਦੇ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਇਕ ਬਿਨਾਂ ਬਾਂਹਾਂ ਦੇ ਬੱਚੇ ਦੇ ਬਾਰੇ । ਜਿਸ ਨੇ ਕੀਤਾ ਬਿਨਾਂ ਬਾਹਾਂ ਤੋਂ ਅਜਿਹਾ ਕੰਮ ਜਿਸ ਨੂੰ ਸੁਣ ਕੇ ਤੁਸੀਂ ਵੀ ਖੁਸ਼ ਹੋ ਜਾਵੋਗੇ । ਇਹ ਬੱਚਾ ਸਿੱਖ ਧਰਮ ਨੂੰ ਮੰਨਦਾ ਹੈ ।।।ਸਿੱਖ ਧਰਮ ਵਿੱਚ ਲੋਕ ਆਪਣੇ ਕਰਮਾਂ ਦੀ ਭੁੱਲ ਬਖਸ਼ਣਾਉਣ ਦੇ ਲਈ ਬਹੁਤ ਹੀ ਜ਼ਿਆਦਾ ਸੇਵਾ ਕਰਦੇ ਹਨ । ਇਸ ਤਰ੍ਹਾਂ ਹੀ ਇਹ ਬੱਚਾ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਗਿਆ ਜਿੱਥੇ ਕਿ ਕੋਈ ਪ੍ਰੋਗਰਾਮ ਸੀ । ਜਿੱਥੇ ਕਿ ਇਸ ਬੱਚੇ ਨੇ ਸੇਵਾ ਕਰਵਾਈ । ਤੁਸੀਂ ਇਹ ਜਾਣ ਕੇ ਬਹੁਤ ਹੈਰਾਨ ਹੋ ਜਾਵੋਗੇ ਕਿ ਇਸ ਬੱਚੇ ਦੇ ਦੋਹੇਂ ਬਾਹਵਾਂ ਨਹੀਂ । ਪਰ ਫਿਰ ਵੀ ਇਸ ਨੇ ਸੇਵਾ ਕਰਵਾਈ । ਇਸ ਬੱਚੇ ਨੇ ਪਹਿਲਾਂ ਤਾਂ ਆਪਣੇ ਮੂੰਹ ਦੇ ਸਹਾਰੇ ਇਕ ਖੁਰਚਣਾ ਪਰਾਂ ਤੋਂ ਚੱਕ ਕੇ ਲੈ ਆਇਆ ।।।। ਜਿਸ ਤੋਂ ਬਾਅਦ ਇਹ ਮੁੰਡਾ ਆਪਣੇ ਮੂੰਹ ਅਤੇ ਬਾਂਹ ਦੇ ਸਹਾਰੇ ਨਾਲ ਇਸ ਖੁਰਚਣੇ ਨੂੰ ਕੜਾਹੀਦੇ ਵਿੱਚ ਪਏ ਦੁੱਧ ਵਿੱਚ ਹਿਲਾਉਣ ਲੱਗ ਗਿਆ । ਜਿਸ ਨੂੰ ਦੇਖ ਕੇ ਉੱਥੇ ਖੜ੍ਹੇ ਸਾਰੇ ਹੀ ਲੋਕ ਹੈਰਾਨ ਹੋ ਗਏ । ਕਿਸੇ ਨੇ ਇਸ ਮੁੰਡੇ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤੀ । ਜਿਸ ਤੋਂ ਬਾਅਦ ਇਹ ਵੀਡਿਓ ਬਹੁਤੀ ਜ਼ਿਆਦਾ ਵਾਇਰਲ ਹੋਈ । ਤੁਸੀਂ ਇਸ ਬੱਚੇ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਦਿਉ ।।। ।।ਲੋਕੀ ਵਾਹਿਗੁਰੂ ਦਾ ਧੰਨਵਾਦ ਕਰ ਰਹੇ ਹਨ।।

About admin

error: Content is protected !!