Home / ਹੋਰ ਖਬਰਾਂ / ਸੋਨੇ ਬਾਰੇ ਆਈ ਵੱਡੀ ਜਾਣਕਾਰੀ

ਸੋਨੇ ਬਾਰੇ ਆਈ ਵੱਡੀ ਜਾਣਕਾਰੀ

ਸਾਡੇ ਸਮਾਜ ਚ ਔਰਤ ਘਰ ਦੇ ਕੰਮ ਕਰਦੀ ਸੀ ਤੇ ਮਰਦ ਬਾਹਰ ਕਮਾਈ ਕਰਦੇ ਸਨ। ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਸਨ। ਤੇ ਔਰਤਾਂ ਘਰ ਦੇ ਕੰਮਕਾਜ ਦੇ ਨਾਲ-ਨਾਲ ਸੱਜਣ-ਸੰਵਰਨ ਦਾ ਕੰਮ ਵੀ ਕਰਦੀਆਂ ਸਨ। ਅੱਜ ਇਥੇ ਔਰਤਾਂ ਕੰਮ ਦੇ ਵਿਚ ਅੱਗੇ ਵਧ ਰਹੀਆਂ ਹਨ ਉਥੇ ਹੀ ਆਪਣੀ ਖ਼ੂਬਸੂਰਤੀ ਅਤੇ ਆਪਣੇ ਪਹਿਰਾਵੇ ਅਤੇ ਗਹਿਣਿਆਂ ਵਿਚ ਵੀ ਓਨੀ ਹੀ ਦਿਲਚਸਪੀ ਰੱਖਦੀਆ ਹਨ । ਸੋਨੇ ਦੇ ਗਹਿਣੇ ਰੱਖਣ ਵਾਲੇ ਹੋ ਜਾਓ ਸਾਵਧਾਨ ਘਰ ਵਿੱਚ ਸਿਰਫ ਇੰਨਾ ਸੋਨਾ ਹੀ ਰੱਖ ਸਕਦੇ ਹਨ ਨਹੀਂ ਤਾਂ ਹੋ ਸਕਦਾ ਹੈ ਜ਼ਬਤ। ਸੋਨੇ ਦੇ ਗਹਿਣੇ ਇੱਕ ਅਜਿਹੀ ਹਾਰ ਸ਼ਿੰਗਾਰ ਦਾ ਸਾਧਨ ਹੁੰਦੇ ਹਨ ਜਿਸਦੇ ਜ਼ਰੀਏ ਔਰਤ ਆਪਣੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ। ਉੱਥੇ ਹੀ ਇਹ ਸੋਨਾ ਘਰ ਵਿਚ ਆਈ ਕਿਸੇ ਮੁਸ਼ਕਲ ਦੇ ਸਮੇ ਵੀ ਕੰਮ ਆਉਂਦਾ ਹੈ। ਫਿਰ ਸੋਨੇ ਦੀ ਕੀਮਤ ਪੰਤਾਲੀ ਹਜ਼ਾਰ ਰੁਪਏ ਪ੍ਰਤੀ ਗ੍ਰਾਮ ਹੈ। ਜੋ ਅੱਠ ਮਹੀਨਿਆਂ ਵਿਚ ਬਹੁਤ ਘੱਟ ਪੱਧਰ ਤੇ ਪਹੁੰਚ ਗਿਆ ਹੈ। ਹੁਣ ਆਮਦਨ ਟੈਕਸ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਅਣਵਿਆਹੀ ਮਹਿਲਾ ਆਪਣੇ ਕੋਲ 250 ਗ੍ਰਾਮ, ਵਿਆਹੀ ਹੋਈ ਮਹਿਲਾ 500 ਗ੍ਰਾਮ ਅਤੇ ਮਰਦ ਆਪਣੇ ਕੋਲ ਸੌ ਗ੍ਰਾਮ ਸੋਨਾ ਹੀ ਰੱਖ ਸਕਦਾ ਹੈ। ਉਹ ਵੀ ਆਮਦਨ ਦਾ ਸਬੂਤ ਦਿੱਤੇ ਬਿਨਾਂ। ਇਸਦੇ ਅਨੁਸਾਰ ਆਮਦਨ ਟੈਕਸ ਵਿਭਾਗ ਵੱਲੋਂ ਤੁਹਾਡੇ ਸੋਨੇ ਦੇ ਗਹਿਣੇ ਜਬਤ ਨਹੀਂ ਕੀਤੇ ਜਾਣਗੇ। ਅਗਰ ਕਿਸੇ ਕੋਲ ਵੀ ਇਸ ਤੋਂ ਵੱਧ ਸੋਨਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਆਮਦਨ ਟੈਕਸ ਦੇਣਾ ਹੋਵੇਗਾ। ਅਤੇ ਸੋਨੇ ਸਬੰਧੀ ਪਰੂਫ ਵੀ ਪੇਸ਼ ਕਰਨਾ ਹੋਵੇਗਾ। ਘਰ ਵਿੱਚ ਸੋਨਾ ਰੱਖਣ ਸਬੰਧੀ ਵੀ ਸਮਾਂ ਸੀਮਾਂ ਤੈਅ ਕੀਤੀ ਗਈ ਹੈ। ਜਿੱਥੇ 2020 ਵਿੱਚ 28 ਫੀਸਦੀ ਸੋਨੇ ਦੀ ਕੀਮਤ ਵਧੀ ਸੀ ਉੱਥੇ ਹੀ ਹੁਣ 10,000 ਰੁਪਏ ਦੀ ਗਿਰਾ ਵਟ ਦਰਜ ਕੀਤੀ ਗਈ ਹੈ।

About admin

error: Content is protected !!