Home / ਵੀਡੀਓ / ਸੈਟਰ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ

ਸੈਟਰ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ

ਕੇਦਰ ਸਰਕਾਰ ਦੁਆਰਾਂ ਇਸ ਵਾਰ ਕਿਸਾਨਾ ਦੀ ਫਸਲ ਦੀ ਸਿੱਧੀ ਅਦਾਇਗੀ ਦਾ ਸਿਲਸਿਲਾ ਦੇਖਣ ਨੂੰ ਮਿਲ ਰਿਹਾ ਹੈ ਜਿਵੇ ਹੀ ਕਿਸਾਨ ਮੰਡੀਆ ਦੇ ਵਿੱਚੋਂ ਵਿਹਲੇ ਹੋਏ ਹਨ ਤਾ ਕਿਸਾਨਾ ਦੇ ਖਾਤਿਆਂ ਦੇ ਵਿੱਚ ਫਸਲਾ ਦੀ ਸਿੱਧੀ ਅਦਾਇਗੀ ਆਉਣੀ ਸ਼ੁਰੂ ਹੋ ਚੁੱਕੀ ਹੈ। ਜਿਸ ਤੋ ਕਿਸਾਨ ਖੁਸ਼ ਵੀ ਹਨ ਇਸ ਮੌਕੇ ਕਿਸਾਨਾ ਦਾ ਕਹਿਣਾ ਸੀ ਕਿ ਕੇਦਰ ਸਰਕਾਰ ਨੇ ਜੋ ਫੈਸਲਾ ਲਿਆ ਸੀ ਉਸ ਦੇ ਅਨੁਸਾਰ ਸਾਡੇ ਖਾਤਿਆਂ ਦੇ ਵਿੱਚ ਪੇਮੈਂਟਾ ਆ ਗਈਆਂ ਹਨ ਜਦਕਿ ਕੁਝ ਕਿਸਾਨ ਅਜਿਹੇ ਹਨ ਜਿਹਨਾ ਦੇ ਖਾਤਿਆਂ ਚ ਪੈਸੇ ਆਉਣੇ ਬਾਕੀ ਹਨ ਉਹਨਾ ਦੱਸਿਆ ਕਿ ਜਿਹਨਾ ਜਿਹਨਾ ਕਿਸਾਨਾ ਦੀ ਫਸਲਾ ਮੰਡੀਆ ਚ ਵਿਕਦੀਆਂ ਗਈਆਂ ਉਸ ਤੋ ਇਕ ਹਫਤੇ ਬਾਅਦ ਕਿਸਾਨਾ ਦੇ ਖਾਤਿਆਂ ਚ ਪੈਮੇਂਟਾ ਆਉਣੀਆ ਸ਼ੁਰੂ ਹੋ ਗਈਆਂ ਸਨ ਪਰ ਇਸ ਦੌਰਾਨ ਜਿਸ ਵੀ ਕਿਸਾਨ ਦੇ ਆੜਤੀਆ ਦੁਆਰਾਂ ਜੇ ਫਾਰਮ ਕੱਟੇ ਗਏ ਹਨ ਉਹਨਾਂ ਕਿਸਾਨਾ ਦੀਆ ਪੈਮੇਟਾ ਹੀ ਖਾਤਿਆਂ ਚ ਆਈਆ ਹਨ ਉਹਨਾਂ ਆਖਿਆਂ ਕਿ ਕਿਸਾਨਾ ਨੂੰ ਜੇਕਰ ਆੜ੍ਹਤੀਆਂ ਰਾਹੀ ਫਸਲ ਦੀ ਅਦਾਇਗੀ ਮਿਲੇ ਜਾਂ ਫਿਰ ਸਿੱਧੀ ਖਾਤਿਆਂ ਦੇ ਵਿੱਚ ਅਦਾਇਗੀ ਹੋਵੇ ਇਸ ਨਾਲ ਕੋਈ ਬਹੁਤਾ ਫਰਕ ਨਹੀ ਹੈ ਪਰ ਲੋੜ ਵੇਲੇ ਜਾਂ ਫਿਰ ਫਸਲ ਬੀਜਣ ਤੇ ਕਿਸਾਨਾ ਵੱਲੋ ਕੀਤਾ ਜਾਦਾ ਖਰਚ ਕਿਸਾਨ ਆੜਤੀਆ ਕੋਲੋ ਲੈ ਲੈਦੇ ਸਨ ਪਰ ਹੁਣ ਹੁਣ ਸਿੱਧੀ ਅਦਾਇਗੀ ਦੀ ਸੂਰਤ ਵਿੱਚ ਆੜ੍ਹਤੀਆਂ ਵੱਲੋ ਵੀ ਪੈਸੇ ਦੇਣ ਚ ਨਾਹ ਨੁੱਕਰ ਕੀਤੀ ਜਾਵੇਗੀ ਅਜਿਹੇ ਵਿੱਚ ਸਰਕਾਰ ਨੂੰ ਕਿਸਾਨਾ ਬਾਰੇ ਹੋਰ ਸੋਚਣਾ ਹੋਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤੇ ਆਪਣੇ ਕੀਮਤੀ ਸੁਝਾਅ ਜਰੂਰ ਦਿਉ ਜੀ।

About admin

error: Content is protected !!