Home / ਵੀਡੀਓ / ਸੀਨੀਅਰ ਕਾਂਗਰਸੀ ਲੀਡਰ ਦੀ ਹੋਈ

ਸੀਨੀਅਰ ਕਾਂਗਰਸੀ ਲੀਡਰ ਦੀ ਹੋਈ

ਸਾਡੇ ਸਮਾਜ ਚ ਆਏ ਦਿਨ ਸਮਾਚਾਰ ਪੱਤਰਾਂ ਵਿਚ ਮਨ ਭਰੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਜਿੱਥੇ ਕਰੋਨਾ ਨੇ ਸਮੂਹ ਇਨਸਾਨੀਅਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਓਥੇ ਹੀ ਮਹਾਨ ਹਸਤੀਆਂ ਦੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਦਾ ਸਿਲਸਿਲਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਜਿਸ ਨੇ ਲੋਕਾਂ ਨੂੰ ਮਾਯੂਸੀ ਦੇ ਆਲਮ ਵਿਚ ਰੱਖਿਆ ਹੋਇਆ ਹੈ। ਨਿਰੰਤਰ ਹੋ ਰਹੀਆਂ ਇਹ ਖਬਰਾਂ ਉਦਾਸੀ ਦਾ ਆਲਮ ਲੈ ਕੇ ਚਾਰੋਂ ਤਰਫ਼ ਫ਼ੈਲ ਜਾਂਦੀਆਂ ਹਨ। ਅਤੇ ਜਦੋਂ ਇਨਸਾਨ ਇਨ੍ਹਾਂ ਵਿਚੋਂ ਉਭਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕੋਈ ਹੋਰ ਇਹੋ ਜਿਹੀ ਖ਼ਬਰ ਇਨਸਾਨ ਨੂੰ ਮੁੜ ਵਿਚ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਅਜਿਹੀ ਹੀ ਇਕ ਮਨ ਭਰੀ ਖ਼ਬਰ ਬੰਗਾ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਕਾਂਗਰਸ ਦੇ ਮਸ਼ਹੂਰ ਸੀਨੀਅਰ ਆਗੂ ਮਦਨ ਮੋਹਨ ਸਿੰਘ ਗੁਣਾਚੌਰ ਦਾ ਦੇਹਾਤ ਹੋ ਗਿਆ। ਉਹ ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਡਾਇਰੈਕਟਰ ਵੀ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਪੰਚ ਦੇ ਅਹੁਦੇ ‘ਤੇ ਰਹਿੰਦਿਆਂ ਪਿੰਡ ਦੀ ਭਲਾਈ ਲਈ ਕਈ ਕੰਮ ਕੀਤੇ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦੇਸ਼ ਦੀ ਸੇਵਾ ਦੇ ਲਈ ਫੌਜ ਦੇ ਵਿੱਚ ਨੌਕਰੀ ਕੀਤੀ। ਸਰਦਾਰ ਮਨਮੋਹਨ ਸਿੰਘ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਮਦਨ ਮੋਹਨ ਨੇ ਵੱਖ ਵੱਖ ਅਹੁਦਿਆਂ ਤੇ ਕੰਮ ਕੀਤਾ। ਉਹ ਗੁਣਾਚੌਰ ਦੇ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਵੀ ਕਰਦੇ ਸਨ। ਦੱਸ ਦਈਏ ਕਿ ਉਨ੍ਹਾਂ ਦੇ ਚਲੇ ਜਾਣ ਕਾਰਨ ਕਾਂਗਰਸ ਪਾਰਟੀ ਨੂੰ ਇਕ ਵੱਡਾ ਸਦਮਾ ਲੱਗਾ ਹੈ। ਸੂਝਵਾਨ ਅਤੇ ਸੀਨੀਅਰ ਸਿਆਸੀ ਆਗੂ ਦੀ ਹੋਈ ਇਸ ਕਾਰਨ ਸਮੂਹ ਸਿਆਸੀ ਪਾਰਟੀਆਂ ਵਿੱਚ ਮਾਤਮ ਹੈ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About admin

error: Content is protected !!