Home / ਸਿੱਖੀ / ਸਾਖੀ – ਗੁਰੂ ਅਰਜਨ ਦੇਵ ਸਾਹਿਬ ਜੀ

ਸਾਖੀ – ਗੁਰੂ ਅਰਜਨ ਦੇਵ ਸਾਹਿਬ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨ ਗੁਰੂ ਅਰਜਨ ਦੇਵ ਜੀ ਤੇ ਵਿਸ਼ਵਾਸ਼ ਰੱਖਣ ਵਾਲੇ ਜਰੂਰ ਦੇਖਣ ਤੇ ਵਾਹਿਗੁਰੂ ਲਿਖਕੇ ਸ਼ੇਅਰ ਜਰੂਰ ਕਰਨ ਜੀ ਇਹ ਵੀਡੀਓ,,, ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਕਿਰਪਾਂ ਕਰਕੇ ਵੀਡੀਓ ਜਰੂਰ ਦੇਖੋ ਜੀ , ਦੁਨੀਆਂ ਦੇ ਲੋਕ ਅੱਜ ਕਲ ਬਹੁਤ ਸਾਰੇ ਰੋ ਗਾਂ ਨਾਲ ਔਖੇ ਨੇ ਅਸੀ ਅੱਜ ਆਪ ਜੀ ਨੂੰ ਜਿਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾ ਜਿਸ ਗੁਰੂ ਘਰ ਵਿੱਚ ਆਣਕੇ ਹਜ਼ਾਰਾਂ ਵੀਰਾਂ ਭੈਣਾਂ ਦੇ ਦੁਖ ਦੂਰ ਹੁੰਦੇ ਆਮ ਦੇਖ ਜਾਂਦੇ ਨੇ ਇਹ ਅਸਥਾਨ ਦੋਆਬੇ ਦੇ ਸ਼ਹਿਰ ਨਕੋਦਰ ਵਿਖੇ ਹੈ ਜਿਸ ਅਸਥਾਨ ਨੂੰ ਧੰਨ ਬਾਬਾ ਮੱਲ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਗੁਰਦੁਆਰੇ ਧੰਨ ਗੁਰੂ ਅਰਜਨ ਦੇਵ ਜੀ ਜਦੋ ਮਾਤਾ ਰੰਗਾ ਜੀ ਨੂੰ ਵਿਹਾਉਣ ਵਾਸਤੇ ਜਾ ਰਹੇ ਸਨ ਤਾਂ ਗੁਰੂ ਅਰਜਨ ਦੇਵ ਜੀ ਨੇ ਇਹ ਅਸਥਾਨ ਤੇ ਆਣਕੇ ਇਕ ਜੋੜਾਂ ਦੇ ਦ ਰ ਦ ਦੇ ਰੋ ਗੀ ਬਾਬਾ ਮੱਲ ਜੀ ਵੱਲੋ ਹੱਥੀ ਤਿਆਰ ਕੀਤਾ ਜੌੜਾ ਆਪਣਾ ਚਰਨਾਂ ਵਿਚ ਪਾਇਆ ਸੀ ਤੇ ਬਾਬਾ ਮੱਲ ਜੀ ਨੂੰ ਵਰ ਦਿੱਤਾ, ਕਿ ਬਾਬਾ ਜੀ ਤੁਹਾਡਾ ਜੋੜਾ ਦੁ ਖ ਤਾ ਕੀ ਆਪ ਜੀ ਦੇ ਅਸਥਾਨ ਤੇ ਜਿਹੜੇ ਵੀ ਆਉਣਗੇ ਉਹਨਾਂ ਦੇ ਵੀ ਦੁ ਖ ਦੂਰ ਹੋਣਗੇ , ਇਸ ਅਸਥਾਨ ਆਉਣ ਦੀ ਵਿਧੀ ਕੀ ਹੈ ਕਿਵੇ ਆਉਣਾ ਤੇ ਕਿਵੇ ਤੇ ਕਿੰਨੇ ਦਿਨ ਹਾਜਰੀ ਭਰਨੀ ਹੈ ਇਹ ਵੀਡੀਓ ਵਿੱਚ ਜਾਕੇ ਦੇਖੋ ਜੀ। ।

About admin

error: Content is protected !!