Home / ਸਿੱਖੀ / ਸ਼੍ਰੀ ਸੁਖਮਨੀ ਸਾਹਿਬ ਪਾਠ ਦੀ ਤਾਕਤ

ਸ਼੍ਰੀ ਸੁਖਮਨੀ ਸਾਹਿਬ ਪਾਠ ਦੀ ਤਾਕਤ

ਵਾਹਿਗੁਰੂ ਜੀ ਪਿਆਰੀ ਸਾਧ ਸੰਗਤ ਜੀ ਵੀਡੀਓ ਦੇਖਣ ਤੋਂ ਪਹਿਲਾਂ ਕੈਮੇਟ ਚ ਵਾਹਿਗੁਰੂ ਜਰੂਰ ਲਿਖਣਾ ਜੀ ਤੇ ਨਾਲ ਹੀ ਵੀਡੀਓ ਨੂੰ ਲਾਇਕ ਜਰੂਰ ਕਰ ਦਿਉ ਜੀ।। ਸੰਗਤ ਜੀ “ਸੁਖਮਨੀ ਸਾਹਿਬ ਚ ਬਹੁਤ ਜਿਆਦਾ ਤਾਕਤ ਹੈ” ਇਹ 4 ਪੰਕਤੀਆਂ ਸਾਡੇ ਮਨ ਦੀ ਹਰ ਇੱਛਾ ਪੂਰੀ ਕਰ ਸਕਦੀਆਂ ਹਨ। ਚਾਰ ਪਦਾਰਥ ਜੇ ਕੋਈ ਮਾ਼ਗੇ ਸਾਧ ਜਨਾ ਕਿ ਸੇਵਾ ਲਾਗੈ!! ਜੇਕਰ ਦੁਨਿਆ ਦਾ ਹਰ ਇਨਸਾਨ ਕਰਮ ਕਮਾਉਣਾ ਚਾਹੁੰਦਾ ਹੈ!! ਧਰਮੀ ਬਣਨ ਦਾ ਚਾਹਵਾਨ ਏ ਜੇ ਚਾਹੁੰਦਾ ਹੈ ਮੇਰੇ ਘਰ ਪੈਸੇ ਆਦਿ ਦੀ ਕਮੀ ਨਾ ਹੋਵੇ। ਮੁਸੀਬਤ ਨਾ ਆਵੇ –ਹਰ ਮਨੋਕਾਮਨਾ ਪੂਰੀ ਹੋਵੇ।। ਅਖੀਰ ਮੈਨੂੰ ਮੁਕਤੀ ਮਿਲ ਜਾਵੇ ਸਬ ਬੰਧਨਾਂ ਤੋਂ’ ਜਨਮ ਮਰਨ ਦੇ ਗੇੜ ਲੇਖਿਆਂ ਤੋਂ– ਮੁਕਤ ਹੋ ਜਾਵਾਂ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਇਹ ਚਾਰ ਪਦਾਰਥ ਮੰਗਦਾ ਹੈ”੧ਧਰਮ ੨ਅਰਥ ੩ਕਾਮ ੪ਮੋਖ ਉਹ ਮਨੁੱਖ ਸੰਤ ਜਨਾ ਦੀ ਸੇਵਾ ਵਿੱਚ ਲੱਗ ਜਾਵੇ!! ਜੇ ਪੂਰਨ ਬ੍ਰਹਮ ਗਿਆਨ ਵਿੱਚ ਭਿੱਜੇ ਹੋਣ ਸੌ ਉਹਨਾਂ ਦੀ ਸੇਵਾ ਨਾਲ ਸਤਿਗੁਰੂ ਜੀ ਕਿਰਪਾ ਸਦਕਾ ਇਹ ਚਾਰ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ!! ਪੂਰਨ ਮਹਾਤਮਾ ਨਾ ਮਿਲੇ’ ਤਾਂ ਉਹ ਮਨੁੱਖ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਵੀ ਕਰੀ ਜਾਏ!! ਸਤਿਗੁਰੂ ਜੀ ਦੀ ਸੇਵਾ ਨਾਲ ਸਬ ਕੁਝ ਪ੍ਰਾਪਤ ਹੋ ਜਾਂਦਾ ਹੈ!! ਇੱਥੇ ਨਿਮ੍ਰਤਾ ਸੰਤਾ ਦੀ ਵਡਿਆਈ ਦੀ ਕਮੀ ਸੀ!! ਜੇ ਦੇਖਿਆ ਜਾਵੇ ਤਾਂ ਸਾਧ ਜਨਾ ਦੀ ਸੇਵਾ ਲੱਗਣ ਨੂੰ ਸਾਧ ਜਨਾ ਨੇ ਕਿੱਥੋ ਲਿਆ ਏਹ ਸਬ? ਉਹਨਾਂ ਵੀ ਸਤਿਗੁਰੂ ਤੋਂ ਹੀ ਇਹ ਸਬ ਪਰਾਪਤ ਕੀਤਾ ਏ! ਹੁਣ ਸਾਧੂ ਜਨ ਨਾ ਮਿਲਣ ਤਾਂ ਸਤਿਗੁਰੂ ਅੱਗੇ ਹੀ ਬੇਨਤੀ ਕਰਨੀ ਹੈ ਸਬ ਕੁਝ ਉੱਥੋ ਹੀ ਪ੍ਰਾਪਤ ਕਰਨਾ ਹੈ” ਜੇ ਕਉ ਆਪਣਾ ਦੂਖ ਮਿਟਾਵੇ ਹਰਿ ਹਰਿ ਨਾਮ ਰਿਦੈ ਸਦਿ ਗਾਵੈ!! ਜਿਹੜਾ ਭਾਈ ਆਪਣਾ ਦੂਖ ਮਿਟਾਉਣਾ ਚਾਹੁੰਦਾ ਹੈ! ਉਹ ਆਪਣੇ ਹਿਰਦੈ ਵਿੱਚ ਨਾਮ ਜਪੇ: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਨ ਅੰਦਰ ਲਿਆਉਣਾ ਹੈ ਬਾਹਰ ਗਏ ਹੋਏ ਨੂੰ’ ਤੇ ਮਨ ਕਰਕੇ ਤਨ ਕਰਕੇ ਨਾਮ ਜਪਣਾ ਹੈ ਗੂਰੁ ਦੇ ਦਰ ਤੇ ਜਪਿਆ ਨਾਮ ਪਰਵਾਨ ਹੁੰਦਾ ਹੈ!! ਜੇ ਕੋਈ ਆਪਣੀ ਸੋਭਾ ਲੌਰੇੈ ਸਾਧ ਸੰਗ ਇਹ ਹਉਮੈ ਛੋਰੈ ਕਈ ਬੰਦਿਆਂ ਨੂੰ ਹੁੰਦਾ ਹੈ ਸਾਡੀ ਸਬ ਪਾਸੇ ਸੌਭਾ ਹੋਵੇ!! ਜੇ ਕੋਈ ਸੋਭਾ ਚਾਹੁੰਦਾ ਹੈ ਤਾਂ ਉਹ ਸਤਿਸੰਗਤ ਵਿੱਚ ਬੈਠਕੇ। ਹੰਤਾ ਅਤੇ ਮੰਤਾ ਨੂੰ ਕੱਢੇ ਇਹੀ ਸਾਡੀ ਸੋਭਾ ਨਹੀਂ ਹੋਣ ਦਿੰਦੇ। ਜੇ ਕਉ ਜਨਮ ਮਰਣ ਤੇ ਡਰੈ!! ਸਾਧ ਜਨਾ ਕਿ ਸਰਣੀ ਪਰੈ!! ਤਾਂ ਬੰਦਾ ਸੋਚਦਾ ਮੈਂ ਬਾਰ ਬਾਰ ਜੰਮਣਾ ਮਰਣਾ ਨਹੀ। ਭਾਵ ਇਸ ਤੋਂ ਡਰਦਾ ਹੈ। ਉਹਨੂੰ ਚਾਹੀਦਾ ਹੈ ਕਿ ਉਹ ਸੰਤ ਮਹਾਤਮਾ ਸਤਿਗੁਰੂ ਦੀ ਸਰਣੀ ਪੈ ਜਾਵੇ! ਨਾਮ ਜਪਣ ਵਾਲਿਆਂ ਦੇ ਚਰਨੀ ਪੈ ਜਾਵੇ!! ਕਹਿਣ ਤੋਂ ਭਾਵ ਉਹਨਾਂ ਦੀ ਸੰਗਤ ਕਰੋ ਸਾਧ ਸੰਗਤ ਵਿੱਚ ਬੈਠੋ ਗੂਰੁ ਦੀ ਹਜੂਰੀ ਵਿੱਚ ਬੈਠੋ ਉੱਚੀ ਅਵਸਥਾ ਵਾਲੇ ਸ਼੍ਰੋਮਣੀ ਗੂਰੁ ਗਰੰਥ ਸਾਹਿਬ ਜੀ ਨੂੰ ਮੰਨਿਆ ਗਿਆ ਹੈ।। ਤਿੰਨ ਲੋਕਾਂ ਦੇ ਮਾਲਕ ਦੀ ਸੰਗਤ ਕਰਨੀ ਹੈ।।

About admin

error: Content is protected !!