Home / ਹੋਰ ਖਬਰਾਂ / ਲੱਖੇ ਸਿਧਾਣੇ ਤੇ ਦੀਪ ਸਿੱਧੂ ਬਾਰੇ ਆਈ ਵੱਡੀ ਖਬਰ

ਲੱਖੇ ਸਿਧਾਣੇ ਤੇ ਦੀਪ ਸਿੱਧੂ ਬਾਰੇ ਆਈ ਵੱਡੀ ਖਬਰ

ਲੱਖਾ ਸਿਧਾਣਾ ਤੇ ਦੀਪ ਸਿੱਧੂ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਇੱਕ ਸਿੰਘ ਨੇ ਵੱਡੇ ਦਾਅਵੇ ਕੀਤੇ ਹਨ। ਭਾਈ ਸਾਬ ਨੇ ਕਿਹਾ ਲੱਖੇ ਸਿਧਾਣੇ ਤੇ ਦੀਪ ਸਿੱਧੂ ਨੂੰ ਹੁਣ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਹੁਣ ਜਥੇਬੰਦੀਆਂ ਦੇ ਹੱਥੋਂ ਗੱਲ ਨਿਕਲ ਗਈ ਹੈ। ਜੋ ਹੁਣ ਜਥੇਬੰਦੀਆਂ ਦੇ ਬੱਸ ਦੀ ਗੱਲ ਨਹੀ ਹੈ।। ਆਉ ਸੁਣਦੇ ਹਾਂ ਪੂਰੀ ਵੀਡੀਓ ।। ਦੱਸ ਦਈਏ ਕਿ ਦੀਪ ਸਿੱਧੂ ਤੇ ਲੱਖਾਂ ਸਿਧਾਣਾ ਹੀ ਪੰਜਾਬ ਦੇ ਇਹ ਦੋ ਨੌਜਵਾਨ ਨੇ ਜਿਨ੍ਹਾਂ ਨੇ ਜਥੇਬੰਦੀਆਂ ਤੋਂ ਪਹਿਲਾਂ ਨੌਜਵਾਨਾਂ ਨੂੰ ਇਕੱਠਿਆਂ ਕੀਤਾ ਤੇ ਦਿੱਲੀ ਵੱਲ ਚਾਲੇ ਪਾਏ। ਦੀਪ ਸਿੱਧੂ ਤੇ ਲੱਖੇ ਸਿਧਾਣੇ ਕਰਕੇ ਹੀ ਸਟੇਜਾਂ ਲੱਗੀਆਂ ਨੇ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਇਹ ਬੱਸ ਦੀ ਗੱਲ ਨਹੀ ਸੀ।। ਇਹ ਸਭ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੀ ਦੈਣ ਹੈ ਜਿਨ੍ਹਾਂ ਕਾਰਨ ਇਹ ਸਣ ਹੋਇਆ ਹੈ।। ਦੱਸ ਦਈਏ ਕਿ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੇ ਬਾਰੇ ਚ ਆਖਿਆਂ ਕਿ ਅਕਤੂਬਰ ਦੇ ਵਿੱਚ ਪੰਜਾਬ ਦੇ ਕਿਸਾਨਾ ਨੇ ਸੜਕਾ ਤੇ ਬੈਠਣਾ ਸ਼ੁਰੂ ਕਰ ਦਿੱਤਾ ਅਤੇ ਰਿਲਾਇੰਸ ਮਾਲਾ ਅਤੇ ਟੋਲ ਪਲਾਜਿਆ ਨੂੰ ਬੰਦ ਕਰ ਦਿੱਤਾ ਸੀ ਉੱਧਰ ਦੀਪ ਸਿੱਧੂ ਨੇ ਸ਼ੰਭੂ ਵਿਖੇ ਪੱਕਾ ਮੋਰਚਾ ਲਗਾਇਆ ਜਦਕਿ ਦੀਪ ਸਿੱਧੂ ਨੇ ਸੰਭੂ ਵਿਖੇ ਕਿਸਾਨਾ ਤੋ ਅੱਡ ਆਪਣਾ ਵੱਖਰਾ ਮੋਰਚਾ ਲਾਇਆ ਅਤੇ ਗੱਲਾ ਕੀਤੀਆਂ ਕਿ ਅਨੰਦਪੁਰ ਸਾਹਿਬ ਮਤਾ, ਵੱਧ ਅਧਿਕਾਰਾਂ, ਅਤੇ ਖੁਦ ਮੁਖ ਤਿਆਰੀ ਦੀਆ ਅਤੇ ਆਪਣੇ ਮੋਰਚੇ ਦੇ ਵਿੱਚ ਸੁਖਪਾਲ ਖਹਿਰੇ ਨੂੰ ਸੱਦ ਕੇ ਵੱਖਰੀ ਰਾਜਸੀ ਪਾਰਟੀ ਦੀ ਗੱਲ ਕੀਤੀ ਕਿਉਂਕਿ ਪੰਜਾਬ ਲਈ ਇਹ ਜਰੂਰੀ ਹੈ। ਦੀਪ ਸਿੱਧੂ ਲਾਲ ਕਿਲੇ ਤੇ ਝੰਡਾ ਲਹਿਰਾ ਕੇ ਅਪੀਲ ਕਰਦਾ ਹੈ ਕਿ ਹੁਣ ਕਿਸਾਨ ਆਗੂ ਆਣ ਕੇ ਸਟੇਜ ਸਾਂਭ ਲੈਣ ਪਰ ਹੋਇਆ ਇਸ ਦੇ ਉਲਟ ਕਿ ਕਿਸਾਨ ਜਥੇਬੰਦੀਆਂ ਨੇ ਦੀਪ ਸਿੱਧੂ ਨੂੰ ਆਪਣੇ ਤੋਂ ਵੱਖਰਾ ਕਰ ਦਿੱਤਾ ਹੈ।। ਉੱਧਰ ਦੂਜੇ ਪਾਸੇ ਜਥੇਬੰਦੀਆਂ ਨੇ ਕਿਹਾ ਹੈ ਕਿ ਦੀਪ ਸਿੱਧੂ ਦੇ ਨਾਲ ਸਾਡੀ ਕੋਈ ਪਰਸਨਲ ਰੌਲਾ ਨਹੀ ਹੈ ਅਤੇ ਲਾਲ ਕਿਲੇ ਤੇ ਜਾਣਾ ਉਸ ਦਾ ਪ੍ਰੋਗਰਾਮ ਸੀ ਨਾ ਕਿ ਸਾਡਾ ਪ੍ਰੋਗਰਾਮ ਸੀ ਉਹ ਆਪਣੀ ਮਰਜੀ ਨਾਲ ਜੋ ਮਰਜੀ ਕਰ ਸਕਦਾ ਹੈ ਦੱਸ ਦਈਏ ਕਿ ਜਥੇਬੰਦੀਆਂ ਨੇ ਕਿਹਾ ਸੀ ਕਿ ਉਹਨਾਂ ਲੱਖਾ ਸਿਧਾਣਾ ਬਾਰੇ ਆਖਿਆ ਕਿ ਲੱਖੇ ਨੇ ਬਠਿੰਡੇ ਦੇ ਮਹਿਰਾਜ ਦੇ ਵਿੱਚ ਰੈਲੀ ਕੀਤੀ ਅਤੇ ਆਖਿਆਂ ਕਿ ਇਹ ਰੈਲੀ ਮੋਰਚੇ ਦੇ ਪੱਖ ਵਿੱਚ ਹੈ ਅਤੇ ਮੈ ਕਿਸਾਨਾ ਦੇ ਨਾਲ ਹਾਂ ਜੋ ਕਿ ਸਾਰਿਆ ਨੂੰ ਬਹੁਤ ਵਧੀਆਂ ਲੱਗਾ ਹੈ ।।।

About admin

error: Content is protected !!