Home / ਹੋਰ ਖਬਰਾਂ / ਮੌਸਮ ਬਾਰੇ ਆਈ ਤਾਜਾ ਵੱਡੀ ਅਪਡੇਟ

ਮੌਸਮ ਬਾਰੇ ਆਈ ਤਾਜਾ ਵੱਡੀ ਅਪਡੇਟ

ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਆ ਰਹੀ ਹੈ ।ਆਉ ਜਾਣਦੇ ਹਾਂ ਪੂਰੀ ਖਬਰ ਬਾਰੇ ਜਾਣਕਾਰੀ ਅਨੁਸਾਰ ਮੌਸਮ ਆਉਣ ਵਾਲੇ 24 ਘੰਟਿਆਂ ਵਿੱਚ ਦੇਖ ਲਵੋ ਕਿੱਥੇ ਕਿੱਥੇ ਮੀਹ ਦਰਜ ਹੋਵੇਗਾ ਲੁਧਿਆਣਾ ਨਵਾਂਸ਼ਹਿਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਮੋਗਾ ਸਰਸਾ ਬਠਿੰਡਾ ਮਾਨਸਾ ਇਹਨਾ ਵਿੱਚ ਹਲਕਾ ਦਰਮਿਆਨਾ ਮੀਹ ਟੁਟਮੇ ਰੂਪ ਵਿਚ ਦਰਜ ਹੋਵੇਗਾ ਬਾਕੀ ਖੇਤਰਾਂ ਵਿਚ ਵੀ ਵਿਰਲੇ ਵਿਰਲੇ ਥਾਵਾ ਤੇ ਇਸੇ ਤਰ੍ਹਾਂ ਦੀਆ ਗਤੀਵਿਧੀਆ ਦਰਜ ਹੋਣਗੀਆ। ਜਿੱਥੇ ਵੀ ਕਾਰਵਾਈ ਹੋਈ ਵੱਧ ਤੋਂ ਵੱਧ ਵੀਡੀਓ ਜਰੂਰ ਸੈਡ ਕਰਨੀ ਮੋਗਾ ਅੰਮ੍ਰਿਤਸਰ ਤਰਨਤਾਰਨ ਪਟਿਆਲਾ ਸੰਗਰੂਰ ਬਰਨਾਲਾ ਸਰਸਾ ਇਹਨਾ ਵਿੱਚ ਗੜੇਮਾਰੀ ਤੋ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ 10 ਮਾਰਚ ਨੂੰ ਵੀ ਗਰਜ ਚਮਕ ਨਾਲ ਵੱਰਲੇ ਵੱਰਲੇ ਥਾਵਾ ਤੇ ਹਲਕੀ ਤੋ ਦਰਮਿਆਨੀ ਬਾਰਿਸ਼ ਕਈ ਥਾਵਾਂ ਤੇ ਹੋ ਸਕਦੀ ਆ 12 13 ਨੂੰ ਵੀ ਹਲਕੀ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ। 15 16 ਨੂੰ ਵੀ ਕੁਝ ਥਾਵਾ ਤੇ ਹਲਕੀ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਰਹੇਗੀ। ਇਹਨਾ ਬਾਰੇ ਅੱਪਡੇਟ ਵੱਖਰੀ ਆਵੇਗੀ ਪੇਜ ਨੂੰ ਲਾਈਕ ਤੇ ਸੇਅਰ ਜਰੂਰ ਕਰਨਾ ਜੀ। ਦੱਸ ਦਈਏ ਕਿ ਕੁਝ ਦਿਨਾਂ ਤੋਂ ਤਾਪਮਾਨ ਵਿਚ ਵਾਧਾ ਮਹਿਸੂਸ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸਰਦੀ ਕਾਫੀ ਘਟ ਗਈ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਮੌਸਮ ਵਿਚ ਤਬਦੀਲੀ ਹੋਣ ਦੇ ਆਸਾਰ ਪ੍ਰਗਟਾਏ ਜਾ ਰਹੇ ਹਨ। ਮੌਸਮ ਵਿਭਾਗ ਦੇ ਮਾਹਿਰਾਂ ਨੇ ਜਾਣਕਾਰੀ ਦਿੱਤੀ ਹੈ ਕਿ 7 ਅਤੇ 10 ਤਾਰੀਕ ਨੂੰ ਪੱਛਮੀ ਗੜਬੜੀ ਵਾਲਾ ਸਿਸਟਮ ਆਉਣ ਦੀ ਸੰਭਾਵਨਾ ਬਣ ਰਹੀ ਹੈ। ਜਿਸ ਨਾਲ ਇਨ੍ਹਾਂ ਦਿਨਾਂ ਵਿੱਚ ਬੱਦਲਵਾਈ ਹੋ ਸਕਦੀ ਹੈ। ਜਦ ਕਿ ਮੀਂਹ ਪੈਣ ਦੇ ਆਸਾਰ ਨਹੀਂ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਦਿਨਾਂ ਵਿਚ ਤਾਪਮਾਨ ਕਾਫੀ ਵਧ ਗਿਆ ਸੀ। ਉਸ ਤੋਂ ਬਾਅਦ ਪੱਛਮੀ ਗੜਬੜੀ ਵਾਲਾ ਸਿਸਟਮ 28 ਤਰੀਕ ਨੂੰ ਆਉਣ ਨਾਲ ਤਾਪਮਾਨ ਵਿੱਚ ਕੁਝ ਕਮੀ ਆਈ ਸੀ ਪਰ ਹੁਣ ਫੇਰ ਤਾਪਮਾਨ ਵਧ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਰਵਰੀ ਮਹੀਨੇ ਵਿੱਚ ਤਾਪਮਾਨ ਵਿਚ ਹੋਏ ਵਾਧੇ ਨੇ ਪਿਛਲੇ 50 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।। ਪਹਿਲਾਂ ਫਰਵਰੀ ਵਿੱਚ ਕਦੇ ਇੰਨਾ ਤਾਪਮਾਨ ਨਹੀਂ ਵਧਿਆ। ਉਨ੍ਹਾਂ ਨੇ ਦੱਸਿਆ ਹੈ ਕਿ ਅੱਜਕੱਲ੍ਹ ਤਾਪਮਾਨ ਵਿੱਚ ਵਾਧਾ ਹੋਣਾ ਕਣਕ ਦੀ ਫਸਲ ਲਈ ਨੁਕਸਾਨਦੇਹ ਹੈ। ਬੱਦਲਵਾਈ ਹੋਣ ਤੋਂ ਬਾਅਦ ਤਾਪਮਾਨ ਵਿਚ ਕਮੀ ਦੇਖਣ ਨੂੰ ਮਿਲੇਗੀ ਬੀਤੇ ਸਾਲਾਂ ਦੇ ਮੁਕਾਬਲੇ ਇਸ ਸਾਲ ਅਪ੍ਰੈਲ ਮਈ ਵਿਚ ਤਾਪਮਾਨ ਵੱਧ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਨਾਲ ਗਰਮੀ ਵੀ ਵੱਧ ਪੈਣ ਦੇ ਆਸਾਰ ਹਨ।।।

About admin

error: Content is protected !!