Home / ਹੋਰ ਖਬਰਾਂ / ਮੋਦੀ ਸਰਕਾਰ ਨੇ ਲਿਆ ਵੱਡਾ ਫੈਸ਼ਲਾ

ਮੋਦੀ ਸਰਕਾਰ ਨੇ ਲਿਆ ਵੱਡਾ ਫੈਸ਼ਲਾ

ਇਸ ਵੇਲੇ ਦੀ ਵੱਡੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਸਾਨੀ ਸ਼ੰਘ ਰਸ਼ ਦੇ ਚੱਲਦਿਆਂ ਕੇਦਰ ਸਰਕਾਰ ਦੇ ਵੱਲੋ ਕਿਸਾਨਾ ਨੂੰ ਅੰਦੋਲਨ ਖਤਮ ਕਰਨ ਦੀ ਗੱਲ ਆਖੀ ਗਈ ਹੈ ਪਹਿਲਾ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਰੋਨਾ ਦੇ ਵੱਧਦੇ ਹੋਏ ਕੇਸਾ ਨੂੰ ਦੇਖਦੇ ਹੋਏ ਕਿਸਾਨਾ ਨੂੰ ਅੰਦੋਲਨ ਖਤਮ ਕਰਨ ਅਤੇ ਬਾਰਡਰ ਖਾਲੀ ਕਰਨ ਦੀ ਅਪੀਲ ਕੀਤੀ ਸੀ ਜਿਸ ਤੋ ਬਾਅਦ ਹੁਣ ਕੇਦਰ ਸਰਕਾਰ ਨੇ ਕਿਸਾਨਾ ਨੂੰ ਇਕ ਚਿੱਠੀ ਲਿਖ ਕੇ ਕਰੋਨਾ ਦੇ ਵੱਧਦਿਆ ਕੇਸਾ ਪ੍ਰਤੀ ਚਿੰਤਾ ਜਾ ਹਿ ਰ ਕਰਦਿਆਂ ਹੋਇਆਂ ਕਿਹਾ ਹੈ ਕਿ ਕਿਸਾਨਾ ਨੂੰ ਕਰੋਨਾ ਦੇ ਚੱਲਦਿਆਂ ਕੋਈ ਨਾ ਕੋਈ ਦਿੱਕਤ ਆ ਸਕਦੀ ਹੈ ਜਿਸ ਲਈ ਕਿਸਾਨ ਅੰਦੋਲਨ ਨੂੰ ਖਤਮ ਕਰ ਦੇਣ ਕਿਉਂਕਿ ਅਸੀ ਨਹੀ ਚਾਹੁੰਦੇ ਕਿ ਕਿਸਾਨ ਕਰੋਨਾ ਦੀ ਲਪੇਟ ਵਿੱਚ ਆ ਜਾਣ ਜਿਸ ਦੇ ਜਵਾਬ ਦੇ ਵਿੱਚ ਕਿਸਾਨ ਆਗੂ ਰਮਿੰਦਰ ਸਿੰਘ ਲੱਖੋਵਾਲ ਨੇ ਇਸ ਚਿੱਠੀ ਦੀ ਨਿਖੇਧੀ ਕੀਤੀ ਹੈ ਉਹਨਾ ਕਿਹਾ ਕਿ ਕੇਦਰ ਸਰਕਾਰ ਕਰੋਨਾ ਦੇ ਨਾਮ ਤੇ ਕਿਸਾਨਾ ਨੂੰ ਡਰਾਉਣਾ ਚਾਹੁੰਦੀ ਹੈ ਉਹਨਾਂ ਆਖਿਆਂ ਕਿ ਕਿਸਾਨ ਉਦੋਂ ਤੱਕ ਅੰਦੋਲਨ ਖਤਮ ਨਹੀ ਕਰਨਗੇ।।। ਜਦੋ ਤੱਕ ਸਰਕਾਰ ਖੇਤੀ ਕਾਨੂੰਨ ਵਾਪਿਸ ਨਹੀ ਕਰਦੀ ਉਹਨਾਂ ਕਿਹਾ ਕਿ ਜਦੋ ਵੀ ਸਰਕਾਰ ਖੇਤੀ ਕਾਨੂੰਨ ਰੱਦ ਕਰ ਦੇਵੇਗੀ ਅਸੀ ਚੁੱਪ-ਚਾਪ ਵਾਪਿਸ ਪਰਤ ਜਾਵਾਗੇ ਉਹਨਾਂ ਆਖਿਆਂ ਕਿ ਕਿਸਾਨਾ ਨੂੰ ਸਰਕਾਰ ਦੁਆਰਾਂ ਜਾਰੀ ਚਿੱਠੀਆਂ ਦੀ ਕੋਈ ਪ੍ਰਵਾਹ ਨਹੀ ਹੈ ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂੰ ਨੇ ਆਖਿਆ ਕਿ ਕਿਸਾਨਾ ਦਾ ਅੰਦੋਲਨ ਪੂਰੀ ਤਰਾ ਚੜਦੀਕਲਾ ਦੇ ਵਿੱਚ ਹੈ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਸਾਜਿਸ਼ ਦੇ ਤਹਿਤ ਕਿਸਾਨਾ ਨੂੰ ਕਰੋਨਾ ਦੇ ਨਾਮ ਤੋ ਡਰਾ ਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।। ਕਿਉਂਕਿ ਦੇਸ਼ ਦੇ ਪੰਜ ਸੂਬਿਆਂ ਦੇ ਵਿੱਚ ਚੋਣਾ ਹੋ ਰਹੀਆਂ ਹਨ ਅਤੇ ਸਿਆਸੀ ਆਗੂ ਵੱਡੇ ਵੱਡੇ ਇਕੱਠ ਕਰ ਰਹੇ ਹਨ ਪਰ ਉੱਥੇ ਕਰੋਨਾ ਦਾ ਕੋਈ ਰੌਲਾ ਹੀ ਨਹੀ ਹੈ ਇਸ ਲਈ ਕਿਸਾਨ ਸਰਕਾਰ ਦੀਆ ਚਾਲਾ ਨੂੰ ਸਮਝ ਕੇ ਉਹਨਾਂ ਦੀ ਹਰ ਚਾਲ ਨੂੰ ਨਾਕਾਮਯਾਬ ਕਰਨਗੇ ਅਤੇ ਆਪਣੇ ਅੰਦੋਲਨ ਨੂੰ ਤਦ ਤੱਕ ਜਾਰੀ ਰੱਖਣਗੇ ਜਦ ਤੱਕ ਕਿ ਕਿਸਾਨਾ ਦੀਆ ਮੰਗਾ ਮੰਨ ਨਹੀ ਲਈਆਂ ਜਾਂਦੀਆਂ ਹਨ ਹੋਰ ਜਾਣਕਾਰੀ ਲਈ।

About admin

error: Content is protected !!