Home / ਸਿੱਖੀ / ਮਾਇਆ ਦੀ ਪ੍ਰਾਪਤੀ ਲਈ ਇਹ ਪਾਠ ਰੋਜਾਨਾ ਕਰੋ

ਮਾਇਆ ਦੀ ਪ੍ਰਾਪਤੀ ਲਈ ਇਹ ਪਾਠ ਰੋਜਾਨਾ ਕਰੋ

ਮਾਇਆ ਦੀ ਪ੍ਰਾਪਤੀ ਲਈ ਇਹ ਪਾਠ ਰੋਜਾਨਾ ਕਰਿਆ ਕਰੋ।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਸ ਕਥਾ ਨੂੰ ਵਾਰ ਵਾਰ ਸੁਣੋ ਜੀ ਤੇ ਆਪਣੇ ਰਿਸ਼ਤੇਦਾਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।। । ਮਾਇਆ ਦੀ ਬੇਅੰਤ ਪ੍ਰਾਪਤੀ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ” ਬੇਨਤੀ ਹੈ ਜੀ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਲਾਇਕ ਜਰੂਰ ਕਰੋ ਨਾਲ ਹੀ ਕੈਮੇਟ ਚ ਜਾ ਕੇ ਵਾਹਿਗੁਰੂ ਜਰੂਰ ਲਿਖਿਆ ਕਰੋ ਜੀ। ਸਾਧ ਸੰਗਤ ਜੀ ਅੱਜ ਦਾ ਸਾਡਾ ਵਿਸ਼ਾ ਹੈ ਘਰ ਚ ਧਨ ਦੀ ਪ੍ਰਾਪਤੀ ਤੇ ਬਰਕਤਾਂ ਲਈ ਕਿਸ ਸ਼ਬਦ ਦਾ ਜਾਪ ਕਰਨਾ ਹੈ ਜਿਸ ਨਾਲ ਧਨ ਦੀ ਕਮੀ ਕਦੀ ਨਹੀ ਰਹੇਗੀ।। ਸੰਗਤ ਜੀ ਇਹ ਸ਼ਬਦ ਦਾ ਰੋਜਾਨਾ ਜਾਪ ਕਰਨਾ ਹੈ ਸੱਚੇ ਮਨ ਨਾਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੰਕਟ ਮੋਚਨ ਦਾ ਪਾਠ ਕਰਨਾ ਹੈ ਜੀ। ਇਸ ਦੇ ਜਾਪ ਨਾਲ ਸਭ ਇੱਛਾਵਾਂ ਤੇ ਧਨ ਦੀ ਬੇਅੰਤ ਪ੍ਰਾਪਤੀ ਹੋਵੇਗੀ ਜੀ।। ਪਿਆਰੀ ਸਾਧ ਸੰਗਤ ਜੀ ਅੱਜ ਦਾਸ ਇਸ ਵੀਡੀਓ ਰਾਹੀ ਧਨ ਦੀ ਪ੍ਰਾਪਤੀ ਲਈ ਇਸ ਸ਼ਬਦ ਦੀ ਸ਼ਾਝ ਪਾਉਣ ਜਾ ਰਿਹਾ ਹੈ। ਸਾਧ ਸੰਗਤ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਇਕ ਜਰੂਰ ਕਰਿਆ ਕਰੋ ਤੇ ਕੈਮੇਟ ਚ ਵਾਹਿਗੁਰੂ ਜਰੂਰ ਲਿਖਿਆ ਕਰੋ ਜੀ। ਨਾਲ ਹੀ ਬੇਨਤੀ ਹੈ ਜੀ “ਮੇਰਾ ਸਤਿਗੁਰੂ ਨਾਨਕ” ਚੈਨਲ ਨੂੰ ਹੁਣੇ ਹੀ subscribe ਕਰ ਲਵੋ ਜੀ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।। ਸਾਧ ਸੰਗਤ ਜੀ ਇੱਕ ਹੋਰ ਬੇਨਤੀ ਹੈ ਜੀ ਇਸ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਉਨ੍ਹਾਂ ਦਾ ਜੀਵਨ ਹੀ ਸਫਲ ਹੋ ਸਕੈ ਗੁਰਬਾਣੀ ਨਾਲ ਜੁੜ ਕੇ।।।

About admin

error: Content is protected !!