Home / ਸਿੱਖੀ / ਬਾਬਾ ਬੁੱਢਾ ਜੀ ਪ੍ਰਤੀ ਸ਼ਰਧਾ ਭਾਵਨਾ

ਬਾਬਾ ਬੁੱਢਾ ਜੀ ਪ੍ਰਤੀ ਸ਼ਰਧਾ ਭਾਵਨਾ

ਮਾਤਾ ਗੰਗਾ ਜੀ ਨੇ ਇਸ ਤਰ੍ਹਾਂ ਪੁੱਤਰ ਦੀ ਪ੍ਰਾਪਤੀ ਕੀਤੀ”’ਗੁਰੂ ਅਰਜਨ ਦੇਵ ਜੀ ਸਿੱਖੀ ਦੇ ਥੰਮ ਮੰਨੇ ਜਾਂਦੇ ਨੇ ਉਨ੍ਹਾਂ ਦੀਆਂ ਦਿੱਤੀਆਂ ਹੋਈਆਂ ਸਿਖਿਆਵਾਂ ਅਤੇ ਉਨ੍ਹਾਂ ਦੀਆਂ ਉਸਾਰੀਆਂ ਢਾਹੀਆਂ ਹੋਈਆਂ ਗੱਲਾਂ ਹਰ ਇਕ ਮਨੁੱਖ ਦੇ ਹਿਰਦੇ ਦੇ ਵਿਚ ਵਸੀਆਂ ਹੋਈਆਂ ਨੇ ।ਇੱਕ ਵਾਰ ਗੁਰੂ ਸਾਹਿਬ ਜੀ ਆਪਣੇ ਪੰਡਾਲ ਦੇ ਵਿੱਚ ਬੈਠੇ ਹੋਏ ਸੀ ਕਿ ਇੱਕ ਸਿੱਖ ਉਹਨਾਂ ਦੇ ਕੋਲ ਆਉਂਦਾ ਹੈ ਅਤੇ ਉਨ੍ਹਾਂ ਦੇ ਚਰਨਾਂ ਦੇ ਵਿੱਚ ਬੜਾ ਹੀ ਸੋਹਣਾ ਅਤੇ ਕੀਮਤੀ ਹੀਰੇ ਜੜਿਆ ਹੋਇਆ ਇਕ ਗਹਿਣਾ ਰੱਖਦਾ ਹੈ ਅਤੇ ਨਾਲ ਹੀ ਨਾਲ ਹੀ ਨਜ਼ਰਾਨਾ ਬਸਤਰ ਵੀ ਉਹ ਰੱਖ ਦਿੰਦਾ ਹੈ ਅਤੇ ਗੁਰੂ ਸਾਹਿਬ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਗੁਰੂ ਜੀ ਇਸ ਨੂੰ ਅਪਣਾ ਲੈਣ ਅਤੇ ਅਪਣੇ ਘਰ ਭੇਜਣ ।ਗੁਰੂ ਜੀ ਨੇ ਉਸ ਦੀ ਇਹ ਬੇਨਤੀ ਸਵਿਕਾਰ ਕਰਕੇ ਇੱਕ ਸਿੱਖ ਨੂੰ ਇਹ ਸਾਰੇ ਕੱਪੜੇ ਅਤੇ ਗਹਿਣੇ ਆਪਣੇ ਘਰ ਭੇਜਣ ਲਈ ਕਿਹਾ ।ਉਥੇ ਹੀ ਦੂਜੇ ਪਾਸੇ ਜਦੋਂ ਮਾਤਾ ਗੰਗਾ ਜੀ ਇਹ ਵਸਤਰ ਅਤੇ ਗਹਿਣੇ ਦੇਖੇ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋ ਗਏ ਕਿਉਂਕਿ ਉਹ ਬਹੁਤ ਹੀ ਸੁੰਦਰ ਅਤੇ ਕੀਮਤੀ ਗਹਿਣੇ ਸੀ ਮਾਤਾ ਗੰਗਾ ਇਹ ਸੋਚਣ ਲੱਗ ਪਏ ਕਿ ਸ਼ਾਇਦ ਕਿਸੇ ਮਹਾਨ ਅਮੀਰ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਦੀ ਝੋਲੀ ਦੇ ਵਿੱਚ ਪਾਏ ਹੋਏ ਨੇ ਕਿਉਂਕਿ ਇਹ ਬਹੁਤ ਜ਼ਿਆਦਾ ਕੀਮਤੀ ਅਤੇ ਸੁੰਦਰ ਨੇ ।ਅੰਤ ਜਦੋਂ ਸ਼ਾਮ ਹੋਈ ਗੁਰੂ ਜੀ ਘਰ ਆਏ ਤਾਂ ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਇਨ੍ਹਾਂ ਗਹਿਣਿਆਂ ਅਤੇ ਵਸਤਾਂ ਬਾਰੇ ਪੁੱਛਿਆ ਜੋ ਕਿ ਮਾਤਾ ਜੀ ਨੇ ਪਾਏ ਹੋਏ ਸੀ ਬੜੇ ਹੀ ਸੁੰਦਰ ਹੈ ਇਸ ਪ੍ਰਕਾਰ ਗਰਮੀ ਦਾ ਮੌਸਮ ਗਯਾ ਅਤੇ ਫਿਰ ਬਰਸਾਤ ਆਈ ਅਤੇ ਬਰਸਾਤ ਦਾ ਮੌਸਮ ਵੀ ਚਲੇ ਗਿਆ ਅਤੇ ਮਾਤਾ ਗੰਗਾ ਇੰਜ ਹੀ ਜਦੋਂ ਇਨ੍ਹਾਂ ਗਹਿਣਿਆਂ ਨੂੰ ਬੜੇ ਹੀ ਸੁੰਦਰ ਲੱਗਦੇ ਉਹਨਾਂ ਦੇ ਹਿਰਦੇ ਵਿਚ ਇਕ ਨਵੀਂ ਹੀ ਖ਼ੁਸ਼ੀ ਪੈਦਾ ਹੋ ਜਾਂਦੀ ਹੈ ਜਦੋਂ ਮੌਸਮ ਬਦਲ ਗਿਆ ਤਾਂ ਮਾਤਾ ਜੀ ਦੀ ਦਾਸੀ ਨੇ ਘਰ ਦੇ ਸਾਰੇ ਕੀਮਤੀ ਕੱਪੜਿਆਂ ਨੂੰ ਬਾਹਰ ਕੱਢ ਕੇ ਛੱਤ ਉੱਤੇ ਧੁੱਪ ਲਵਾਉਣੀ ਚਾਹੀਦੀ ਅਤੇ ਜਦੋਂ ਉਹ ਸਾਰੇ ਕੱਪੜਿਆਂ ਨੂੰ ਲੈ ਕੇ ਛੱਤ ਦੇ ਉੱਤੇ ਧੁੱਪ ਲਵਾ ਰਹੀ ਸੀ ਤਾਂ ਏਨੇ ਨੂੰ ਕਰ ਮੋਦੀ ਦਾ ਚੀਨ ਨੇ ਉਨ੍ਹਾਂ ਕੱਪੜਿਆਂ ਨੂੰ ਵੇਖ ਲਿਆ ਅਤੇ ਜਾ ਕੇ ਉਹ ਕਰਮ ਨੂੰ ਕਹਿਣ ਲੱਗ ਪਏ ਕਿ ਉਹ ਹੁਣੇ ਹੁਣੇ ਹੀ ਕੀਮਤੀ ਅਤੇ ਬੜੇ ਹੀ ਸੁੰਦਰ ਕੱਪੜਿਆਂ ਨੂੰ ਵੇਖ ਕੇ ਆਈ ਹਾਂ ਜੋ ਕਿ ਤੁਹਾਡੀ ਦਰਾਣੀ ਦੇ ਕੋਠੇ ਉੱਤੇ ਪਏ ਨੇ ਇਹ ਗੱਲਾਂ ਸੁਣ ਕੇ ਕਰਮੋ ਦੇ ਦਿਲ ਦੇ ਵਿਚ ਸਾੜਾ ਜਿਹਾ ਪੈਣ ਲੱਗ ਪਿਆ ਅਤੇ ਇੰਝ ਲੱਗ ਰਿਹਾ ਸੀ ਜਿਵੇਂ ਉਸ ਨੂੰ ਜੰਗਾਲ ਹਿ ਲਗ ਗਿਆ ਹੋਵੈ ਕਿਉਂਕਿ ਉਹ ਕੀਮਤੀ ਵਸਤਰ ਅਤੇ ਗਹਿਣੇ ਕੁਝ ਇੰਨੀ ਜ਼ਿਆਦਾ ਸੁੰਦਰ ਸੀ ਜਿਹੜੇ ਕਿ ਕਿਸੇ ਦੂਰ ਦੇਸ਼ ਦੇ ਕਿਸੇ ਕਾਰੀਗਰ ਨੇ ਚੁਣ ਚੁਣ ਕੇ ਬਣਾਏ ਹੋਣ ।

About admin

error: Content is protected !!