ਕਿਸਾਨ ਅੰਦੋਲਨ ਦੇ ਚੱਲਦਿਆ ਹੋਇਆ ਸਾਰੀਆਂ ਸਿਆਸੀ ਪਾਰਟੀਆਂ ਹੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੀਆ ਹਨ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਐਲਾਨ ਕੀਤੇ ਹਨ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੱਲਬਾਤ ਕਰ ਰਿਹਾ ਹੈ ਉਸਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਦਿੱਲੀ ਵਿੱਚ ਬੈਠੇ ਹੋਏ ਹਨ ਬੱਚੇ ਬਜ਼ੁਰਗ ਔਰਤਾਂ ਸਾਰੇ ਹੀ ਉੱਥੇ ਹੀ ਬੈਠੇ ਹੋਏ ਹਨ ਅਤੇ ਇਹ ਕੇਂਦਰ ਸਰਕਾਰ ਨੇ ਜੋ ਖੇਤੀ ਕਾਨੂੰਨ ਕਿਸਾਨ ਵਿਰੋਧੀ ਬਣਾਏ ਹਨ ਉਸ ਲਈ ਉੱਥੇ ਹਨ ਉਸਨੇ ਦੱਸਿਆ ਸੰਵਿਧਾਨ ਵਿੱਚ ਇਹ ਲਿਖਿਆ ਹੈ ਕਿ ਖੇਤੀ ਕਾਨੂੰਨ ਸਟੇਟ ਦਾ ਕੰਮ ਹੈ ਸ਼ਡਿਊਲ ਸੱਤ ਵਿੱਚ ਦੋ ਭਾਗ ਹਨ ਇੱਕ ਇਹ ਕਿ ਕੇਂਦਰ ਸਰਕਾਰ ਕੀ ਕਰ ਸਕਦੀ ਹੈ ਅਤੇ ਦੂਜਾ ਇਹ ਕਿ ਖੇਤੀ ਕਨੂੰਨ ਬਣਾਉਣ ਦਾ ਕੰਮ ਸਟੇਟ ਦਾ ਹੈ ਪਰ ਇਹਨਾਂ ਨੇ ਬਿਨਾਂ ਦੱਸੇ ਇਹ ਕਾਨੂੰਨ ਬਣਾ ਕੇ ਕਿਸਾਨਾਂ ਤੇ ਥੋਪ ਦਿੱਤੇ ਉਸਨੇ ਕਿਹਾ ਕਿ ਇਹ ਬਜ਼ੁਰਗ ਜੋ ਉੱਥੇ ਬੈਠੇ ਹਨ ਉਹ ਆਪਣੇ ਲਈ ਨਹੀਂ ਉਹ ਆਪਣੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਲਈ ਉੱਥੇ ਬੈਠੇ ਹਨ ਉਸਨੇ ਕਿਹਾ ਕਿ ਜਦੋਂ ਤੋਂ ਸਾਡੀ ਸਰਕਾਰ ਹੈ 1965 ਤੋਂ MSP ਮਿਲ ਰਹੀ ਹੈ ਉਸਨੇ ਦੱਸਿਆ ਕਿ ਇੱਕ MLA ਨੇ ਦੱਸਿਆ ਹੈ ਕਿ ਮੱਕੀ ਦੀ MSP 1800 ਹੈ ਪਰ ਉਸਨੂੰ 600 ਰੁਪਏ ਵਿੱਚ ਵੇਚਣੀ ਪਈ ਇਹੀ ਇਹਨਾਂ ਕਾਨੂੰਨਾਂ ਦੇ ਨਾਲ ਸਭ ਦਾ ਹਾਲ ਹੋਵੇਗਾ ਇਸ ਖਬਰ ਦੀ ਪੂਰੀ ਜਾਣਕਾਰੀ ਲਈ ਦੇਖ ਲਵੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ