Home / ਸਿੱਖੀ / ਪਾਠ ਕਰਨ ਦੀ ਕਿਰਪਾ ਦੋਖੋ

ਪਾਠ ਕਰਨ ਦੀ ਕਿਰਪਾ ਦੋਖੋ

ਇਕ ਗੋਰੇ ਸਿੱਖ ਦੀ ਇਕ ਅਜਿਹੀ ਘਟਨਾ ਸਾਂਝੀ ਕੀਤੀ ਹੈ ਜਿਸਨੂੰ ਸੁਣ ਕੇ ਪ੍ਰਮਾਤਮਾ ਦੀਆ ਖੇਡਾਂ ਨੂੰ ਸਮਜਣਾ ਔਖਾ ਹੋ ਜਾਵੇਗਾ। ਕਿਹਾ ਜਾਂਦਾ ਹੈ ਕਿ ਗੋਰਾ ਸਿੱਖ ਆਪਣੀ ਸਿੱਖੀ ਛੱਡ ਸਭ ਕੁਝ ਤਿਆਗ ਕਰਨ ਲੱਗਾ ਸੀ ਕਿ ਅਤੇ ਕਿਵੇਂ ਉਸ ਵੇਲੇ ਪਰਮਾਤਮਾ ਨੇ ੳੁਸ ਨੂੰ ਸਮਾਧੀਆਂ ਦਿੱਤੀ। ਇਹ ਸਭ ਸੁਣ ਕੇ ਤੁਸੀਂ ਦੰ ਗ ਰਹਿ ਜਾਵੋਗੇ।ਪਰਮਜੀਤ ਸਿੰਘ ਦੱਸਦੇ ਹਨ ਕਿ ਉਹਨਾ ਦਾ ਇਕ ਫਾਰਮ ਹੈ ਜਿੱਥੇ ਕਿ ਉਹ ਖੇਤੀ ਕਰਦੇ ਹਨ ਤੇ ਫਲ ਉਗਾਂਦੇ ਹਨ ਅਤੇ ਉਹਨਾ ਦਾ ਕਾਰੋਬਾਰ ਵੀ ਬਹੁਤ ਵਧੀਆ ਚੱਲ ਰਿਹਾ ਹੈ। ਉਹ ਪਿਛਲੇ 15 ਸਾਲ ਤੋ nitheralnd ਦੇ ਬਾਹਰੀ ਇਲਾਕੇ ਵਿਚ ਰਹਿਦੇ ਹਨ । ਫਾਰਮ ਤੋਂ ਕੁਝ ਦੂਰੀ ਤੇ ਇਕ ਬਹੁਤ ਵੱਡਾ ਜੰਗਲ ਹੈ ਪਰ ਉੱਥੇ ਆਸ ਪਾਸ ਕਾਫੀ ਆਬਾਦੀ ਹੈ ।ਸਾਡੇ ਇਲਾਕੇ ਦੇ ਵਿੱਚ ਮੇਰੇ ਦੇਖਦਿਆ ਦੇਖਦਿਆ ਇਕ ਗੋਰਾ ਜੋਂ ਕਿ ਉੱਥੇ ਦਾ ਹੀ ਨਿਵਾਸੀ ਹੈ , ਜੋਂ ਕਿ ਅੰਮ੍ਰਿਤਧਾਰੀ ਸਿੰਘ ਸੱਜ ਗਇਆ । ਅਸਲ ਵਿਚ ਉਹ ਇਕ ਫੋਟੋ ਗਰਾਫਰ ਸੀ , ਜੋਂ ਕਿ ਅਕਸਰ ਜੰਗਲ ਦੇ ਵਿੱਚ ਫੋਟੋ ਖਿੱਚਣ ਲਈ ਆਂਦਾ ਸੀ । ਮੇਰੇ ਨਾਲ ਉਸਦੀ ਜਾ ਨ ਪਛਾਣ ਹੋ ਗਈ ਤੇ ਮੈਂ ਉਸ ਨੂੰ ਉਸ ਦੇ ਅੰਮ੍ਰਿਤ ਧਾਰੀ ਹੋਣ ਦਾ ਕਾਰਨ ਪੁੱਛਿਆ ।ਉਸ ਨੇ ਮੈਨੂੰ ਆਪਣੀ ਸਾਰੀ ਕਹਾਣੀ ਤਾਂ ਦਸ ਦਿੱਤੀ ਪਰ ਨਾਲ ਹੀ ਉਸ ਨੇ ਅਜਿਹਾ ਕੁਝ ਦੱਸਿਆ ਜਿਸ ਨੂੰ ਸੁਣ ਕੇ ਮੈ ਦੰ ਗ ਰਹਿ ਗਇਆ।ਉਸ ਨੇ ਮੈਨੂੰ ਦੱਸਿਆ ਕਿ ਇਕ ਬਾਰ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਗਇਆ , ਗਇਆ ਤਾਂ ਉਹ ਫੋਟੋਜ਼ ਲੈਣ ਸੀ ਪਰ ਉੱਥੇ ਗੁਰੂ ਅਮਰਦਾਸ ਦੀ ਕਿਰਪਾ ਉਸ ਤੇ ਹੋਈ ਤੇ ਉਹ ਸਿੱਖ ਬਣ ਗਿਆ , ਕਿਉਂਕਿ ਮੇਰੇ ਦਿਲ ਦੇ ਵਿੱਚ ਪਹਿਲੀ ਝਲਕ ਦੇ ਵਿੱਚ ਹੀ ਪਿਆਰ ਉਮੜ ਗਿਆ ਸੀ ਫਿਰ ਮੈ ਹੌਲੀ ਹੌਲੀ ਸਭ ਕੁੱਛ ਸਿੱਖ ਕੇ ਅੰਮ੍ਰਿਤ ਛਕ ਲਿਆ ਤੇੇ ਸਿੱਖ ਸਜ ਗਿਆ , ਤੇ ਹੁਣ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਮੇਰੇ ਪਰਿਵਾਰ ਨੂੰ ਮੇਰੇ ਅੰਮ੍ਰਿਤ ਛਕਣ ਤੋਂ ਪ੍ਰੌਬਲਮ ਹੋ ਰਹੀ ਸੀ ਪਤਾ ਨਹੀਂ ਕਿਉਂ ਉਹਨਾ ਨੂੰ ੲਿੱਦਾ ਲੱਗਦਾ ਸੀ ਕਿ ਮੈ ਅੰਮ੍ਰਿਤ ਛਕਣ ਤੋਂ ਬਾਅਦ ਕੰਮ ਦੇ ਵਿੱਚ ਧਿਆਨ ਨਹੀਂ ਦਿੰਦਾ ਤੇ ਪਾਠ ਵੱਲ ਮੇਰਾ ਧਿਆਨ ਰਹਿਦਾ ਸੀ ਤੇ ਪੈਸੇ ਵੀ ਘੱਟ ਕਮਾਨ ਲੱਗ ਪਿਆ ਸੀ ਪਰ ਅਜਿਹਾ ਕੁਝ ਵੀ ਨਹੀ ਸੀ ।ਕੁਝ ਸਮੇਂ ਬਾਅਦ ਮੇਰੇ ਪਿਤਾ ਬਿ ਮਾ ਰ ਹੋ ਗਏ ਤੇੇ ਅਖੀਰ ਤਕ ਉਹ ਮੈਨੂੰ ਇਹੀ ਕਹਿ ਰਹੇ ਸੀ ਕਿ ਤੂੰ ਅੰਮ੍ਰਿਤ ਛਕ ਕੇ ਸਹੀ ਨਹੀਂ ਕੀਤਾ।

About admin

error: Content is protected !!