ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਊਲੀ ਦੀ ਕਾਰ ਸੇਵਾ ਚੱਲ ਰਹੀ ਸੀ ਆਪਣੇ ਪ੍ਰੇਮ ਨਾਲ ਸੇਵਾ ਕਰਦੇ ਸਨ ਸ੍ਰੀ ਗੁਰੂ ਅਮਰਦਾਸ ਜੀ ਆਸ਼ਕੀ ਕਰਦੇ ਸਨ ਉਸ ਬਗ਼ੀਚੇ ਆਣ ਪ੍ਰਕਾਸ਼ ਹੋ ਜਾਂਦਾ ਸੀ ਗਾਰਾ ਬਣਾ ਦੇਣਾ ਚਾਹੀਦਾ ਹੈ ਅਤੇ ਪਹਿਲਾਂ ਚੰਗੀ ਤਰ੍ਹਾਂ ਸਵਾਰ ਕੇ ਚੂ ਨਾ ਬਣਾਉਂਦੇ ਸਨ।।।ਬੜੇ ਪ੍ਰੇਮ ਦੇ ਨਾਲ ਚੂ ਹੇ ਨੂੰ ਚਕਿਆ ਦੇ ਵਿਚ ਪਿਸਦੇ ਸਨ । ਅਤੇ ਫਿਰ ਸਿਰ ਉੱਤੇ ਰੱਖ ਕੇ ਲੈ ਜਾਂਦੇ ਸੀ ਉਥੇ ਕੋਈ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਕਹਿੰਦਾ ।ਉਹ ਸਾਰਾ ਕੰਮ ਆਪਣੇ-ਆਪ ਹੀ ਬਿਨਾਂ ਕਿਸੇ ਨੂੰ ਕ ਸ਼ ਟ ਦਿੱਤੇ ਬਿਨਾਂ ਹੀ ਕਰਨਾ ਚਾਹੁੰਦੇ ਸੀ ਇਕ ਆਉਂਦਾ ਸੀ ਅਤੇ ਇਕ ਲੈ ਕੇ ਜਾਂਦਾ ਸੀ ।ਜਿਵੇਂ ਜਿਵੇਂ ਪ੍ਰੀਤ ਦੇ ਨਾਲ ਸੇਵਾ ਕਰਦੇ ਸੀ ਅਤੇ ਦੂਸਰਿਆਂ ਨੂੰ ਵੀ ਕਰਦੇ ਹੋਏ ਵੇਖਦੇ ਸੀ ਉਵੇਂ ਹੀ ਗੁਰੂ ਸਾਹਿਬ ਜੀ ਸਭ ਦੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਦੇ ਸੀ । ਇੱਕ ਸਿੱਖ ਜੋਗੀ ਕਾਬਲ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਪਤਨੀ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਅਤੇ ਦਿਨ-ਰਾਤ ਬਸ ਉਸ ਦਾ ਹੀ ਨਾਮ ਜਪਦੀ ਰਹੀ ਸੀ ਉਹ ਉਸ ਦੀ ਥਾਂ ਕਿਸੇ ਹੋਰ ਪਰਾਏ ਵਿਅਕਤੀ ਵੱਲ ਵੇਖਣਾ ਵੀ ਪਸੰਦ ਨਹੀਂ ਸੀ ਕਰਦੀ । ਪਤੀਵਰਤਾ ਹੋਣ ਕਰਕੇ ਉਸ ਦੇ ਅੰਦਰ ਇੱਕ ਵਿਸ਼ਾਲ ਸ਼ਕਤੀ ਸੀ ਅਤੇ ਉਹ ਜਿੱਥੇ ਕਿਤੇ ਵੀ ਜਾਵੇ ਉਸੇ ਸਮੇਂ ਪਹੁੰਚ ਜਾਂਦੀ ਸੀ ।ਹਜ਼ਾਰਾਂ ਕੋਹਾਂ ਤੇ ਇਕ ਘੜੀ ਵਿਚ ਆ ਜਾਂਦੀ ਸੀ ਅਤੇ ਪਹੁੰਚਣ ਵਿੱਚ ਜ਼ਰਾ ਵੀ ਦੇਰ ਨਹੀਂ ਲੱਗਦੀ ।ਇਸ ਤਰਾਂ ਦੀਆਂ ਕਈ ਹੋਰ ਸਾਥੀਆਂ ਦੀ ਧਾਰਾ ਚਿੱਠੀਆਂ ਸਹਿਮਤੀ ਦੇ ਪ੍ਰੇਮ ਦੀ ਪ੍ਰੀਤ ਨੂੰ ਭਾਲਦੀ ਸੀ । ਜਦ ਉਸ ਨੂੰ ਬਬਲੀ ਦੀ ਕਾਰ ਸੇਵਾ ਬਾਰੇ ਪਤਾ ਲੱਗਾ ਤਾਂ ਓਹਨਾ ਦੀ ਖਾਣੀ ਜਲਦ ਤੋਂ ਜਲਦ ਗੁਰੂ ਜੀ ਦੀ ਸੇਵਾ ਕਰਨ ਲਈ ਤਿਆਰ ਹੋ ਗਈ ਥੋੜੀ ਜਿਹੀ ਸੇਵਾ ਕਰਨ ਦੇ ਨਾਲ ਹੀ ਵੱਡਾ ਫਲ ਪ੍ਰਾਪਤ ਹੁੰਦਾ ਹੈ।। ਅਤੇ ਇਹ ਚੀਜ਼ ਜਾਣ ਕੇ ਭਲਾ ਕੌਣ ਹੋਵੇਗਾ ਜੋ ਸੇਵਾ ਕਰਨਾ ਨਹੀਂ ਜਾਵੇਗਾ ।ਉਹ ਸਿੱਖ ਨਹੀਂ ਹਰ ਰੋਜ਼ ਕਾਬਲ ਤੋਂ ਸੇਵਾ ਤੇਰੇ ਆਉਂਦੀ ਸੀ ਅਤੇ ਸਾਰਾ ਦਿਨ ਕਾਰਾਂ ਸੇਵਾ ਕਰਦੀ ਸੀ ।।।