Home / ਵੀਡੀਓ / ਦੀਪ ਸਿੱਧੂ ਬਾਰੇ ਆਈ ਅੱਜ ਦੀ ਵੱਡੀ ਖਬਰ

ਦੀਪ ਸਿੱਧੂ ਬਾਰੇ ਆਈ ਅੱਜ ਦੀ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਦੀਪ ਸਿੱਧੂ ਬਾਰੇ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਵਲੋਂ ਦੀਪ ਸਿੱਧੂ ਨੂੰ ਅੱਜ 23 ਫ਼ਰਵਰੀ ਨੂੰ ਤੀਸ ਹਜ਼ਾਰੀ ਕੋਰਟ ਵਿੱਚ ਦੁਪਹਿਰ ਤੋਂ ਬਾਅਦ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਹ ਪਿਛਲੇ ਪਿਛਲੇ ਪੰਦਰਾਂ ਦਿਨ ਤੋਂ ਰਿਮਾ ਡ ਉੱਪਰ ਹੈ ਅਤੇ ਸੂਤਰਾਂ ਅਨੁਸਾਰ ਅੱਜ ਵੀ ਉਸ ਨੂੰ ਪੇਸ਼ ਕਰਕੇ ਅੱਗੇ ਰਿਮਾ ਡ ਜਾਰੀ ਰੱਖਣ ਦੀ ਮੰਗ ਕੀਤੀ ਗਈ ਉਹਨਾਂ ਦਾ ਤਰਕ ਹੈ ਕਿ ਬੇਸ਼ਕ ਛੱਬੀ ਜਨਵਰੀ ਵਾਲੀ ਗੱਲ ਨਾਲ ਸੰਬੰਧਿਤ ਬੰਦੇ ਫ ੜੇ ਜਾ ਚੁੱਕੇ ਹਨ ਹਨ ਪਰ ਅਜੇ ਦੀਪ ਸਿੱਧੂ ਦੀ ਹੋਰ ਤਫ਼ ਤੀਸ਼ ਦੀ ਜ਼ਰੂਰਤ ਹੈ ਕਿ ਉਸ ਨੂੰ ਮਾਨ ਸਿਕ ਤੌਰ ਉੱਪਰ ਤਿਆਰ ਕਰਨ ਵਾਲੇ ਕੌਣ ਲੋਕ ਸਨ ਜਾਂ ਉਸ ਦੇ ਇਸ ਸਮੇਂ ਦੌਰਾਨ ਉਸ ਦੇ ਕਿਸ ਕਿਸ ਵਿਅਕਤੀ ਨਾਲ ਸੰਬੰਧ ਰਹੇ। ਪਰ ਮਾਣਯੋਗ ਜੱਜ ਵਲੋਂ ਜੁਡੀਸ਼ੀਅਲ ਹਿਰਾ ਸਤ ਵਿੱਚ ਉੱਪਰ ਭੇਜ ਦਿੱਤਾ ਗਿਆ। ਦੀਪ ਸਿੱਧੂ ਦੇ ਛੋਟੇ ਭਰਾ ਮਨਦੀਪ ਸਿੰਘ ਇਸ ਮੌਕੇ ਹਾਜ਼ਰ ਸਨ। ਹੁਣ ਇਸ ਤੋਂ ਕੁਝ ਦਿਨਾਂ ਬਾਅਦ ਜ਼ਮਾ ਨਤ ਦੀ ਚਾਰਾਜੋਈ ਕੀਤੀ ਜਾ ਸਕੇਗੀ। ਦੀਪ ਸਿੱਧੂ ਬਿਲਕੁਲ ਚੜ੍ਹਦੀ ਕਲਾ ਵਿੱਚ ਹੈ ਅਤੇ ਸਾਥ ਦੇਣ ਵਾਲ਼ਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ ਵੀਰ ਨੇ।।।ਇਹ ਪੋਸਟ ਪਾ ਕੇ ਪੰਜਾਬੀਆਂ ਨਾਲ ਸ਼ਾਝੀ ਕੀਤੀ ਹੈ ਡਾਕਟਰ ਉਦੋਕੇ ਨੇ।। ਦੱਸ ਦਈਏ ਕਿ ਦੀਪ ਸਿੱਧੂ ਇਸ ਸਮੇਂ ਸਭ ਤੋਂ ਜਿਆਦਾ ਚਰਚਾ ਚ ਹਨ।। ਉਹ ਪੰਜਾਬ ਦੇ ਮੁਕਤਸਰ ਜਿਲੇ ਦਾ ਰਹਿਣ ਵਾਲਾ ਹੈ ਜੋ ਅਰਬਾਂ ਦਾ ਮਾਲਕ ਹੈ।। ਦੱਸ ਦਈਏ ਕਿ ਦੀਪ ਸਿੱਧੂ ਪੰਜਾਬ ਦਾ ਰਹਿਣ ਵਾਲਾ ਹੈ ਜੋ ਕਿਸਾਨੀ ਘੋਲ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ ਜਿਸ ਦੀ ਲਗਾਤਾਰ ਚਰਚਾ ਹੋ ਰਹੀ ਹੈ ਕਿ ਆਖਰ ਦੀਪ ਸਿੱਧੂ ਨਾਲ ਇਹ ਕੀ ਹੋ ਗਿਆ।ਜਿਨ੍ਹਾਂ ਨੇ ਪੰਜਾਬ ਚ ਸ਼ੰਭੂ ਤੇ ਪੱਕਾ ਮੋਰਚਾ ਲਗਾਇਆ ਹੋਇਆ ਸੀ ਜਿਸ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਚਰਚਾ ਚ ਆਉਣ ਲੱਗ ਗਿਆ ਸੀ। ਦੱਸਣਯੋਗ ਹੈ ਕਿ ਅੱਜ ਦੀ ਖਬਰ ਤੋਂ ਬਾਅਦ ਕਾਫੀ ਨੌਜਵਾਨਾਂ ਦੇ ਚਿਹਰੇ ਬੁਝੇ ਹੋਏ ਸਨ ਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਤੇ ਕੈਮੇਟ ਕਰਕੇ ਕਿਸਾਨਾਂ ਜਥੇਬੰਦੀਆਂ ਨੂੰ ਆਪਣੇ ਸ਼ੁਆਝ ਦੇ ਰਹੇ ਸਨ।।

About admin

error: Content is protected !!