Home / ਵੀਡੀਓ / ਦਿੱਲੀ ਤੋਂ ਆਈ ਵੱਡੀ ਖਬਰ ਜਾਣੋ

ਦਿੱਲੀ ਤੋਂ ਆਈ ਵੱਡੀ ਖਬਰ ਜਾਣੋ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਨ ਕਰਦਿਆਂ ਹੋਿੲਆ ਨਿਹੰਗ ਸਿੰਘ ਨੇ ਆਖਿਆਂ ਕਿ ਸਾਰਿਆ ਵੱਲੋ ਰਲ ਕੇ ਲਗਾਏ ਗਏ ਇਸ ਮੋਰਚੇ ਵਿੱਚ ਡ ਟਿ ਆ ਹੋਇਆਂ ਸਾਨੂੰ ਤਿੰਨ ਮਹੀਨੇ ਦਾ ਸਮਾ ਹੋ ਚੱਲਿਆਂ ਹੈ ਉਹਨਾਂ ਆਖਿਆਂ ਕਿ ਇਸ ਦੌਰਾਨ ਸਾਰਿਆ ਵੱਲੋ ਏਕਾ ਬਣਾਈ ਰੱਖਣ ਦੀ ਗੱਲ ਹੀ ਆਖੀ ਜਾ ਰਹੀ ਹੈ ਪਰ ਬੀਤੇ ਦਿਨ ਇਕ ਵੀਡਿਉ ਦੇਖਣ ਨੂੰ ਮਿਲੀ ਜਿਸ ਵਿੱਚ ਇਕ ਕਿਸਾਨ ਆਗੂ ਨੌਜਵਾਨਾ ਬਾਰੇ ਗ ਲ ਤ ਆਖ ਰਿਹਾ ਹੈ ਜਦਕਿ ਅਜਿਹਾ ਨਹੀ ਹੋਣਾ ਚਾਹੀਦਾ ਹੈ ਕਿਉਂਕਿ ਨੌਜਵਾਨ ਹੀ ਇਸ ਮੋਰਚੇ ਦੀ ਰੀੜ੍ਹ ਦੀ ਹੱ ਡੀ ਹਨ ਅਤੇ ਇਹਨਾਂ ਨੌਜਵਾਨਾ ਦੁਆਰਾਂ ਉਖਾੜੇ ਬੈਰੀਕੇਡਾ ਅਤੇ ਪੱਥਰਾ ਸਦਕਾ ਹੀ ਅਸੀ ਇੱਥੇ ਤੱਕ ਪਹੁੰਚ ਸਕੇ ਹਾਂ ਉਹਨਾਂ ਨੌਜਵਾਨਾ ਨੂੰ ਅਪੀਲ ਕੀਤੀ ਕਿ ਨੌਜਵਾਨ ਵੱਡੀ ਗਿਣਤੀ ਚ ਦਿੱਲੀ ਪੁੱਜਣ ਤਾ ਜੋ 27 ਤਰੀਕ ਨੂੰ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆਂ ਜਾ ਸਕੇ ਉਹਨਾਂ ਆਖਿਆਂ ਕਿ ਹੁਣ ਘਰਾ ਚ ਬੈਠਣ ਦਾ ਸਮਾ ਨਹੀ ਹੈ ਇਸ ਲਈ ਸਾਡੀ ਸਾਰਿਆ ਨੂੰ ਬੇਨਤੀ ਹੈ ਕਿ ਸਾਰੇ ਮੋਰਚੇ ਚ ਪਹੁੰਚੋ ਅਤੇ ਮੋਰਚੇ ਨੂੰ ਸਫਲ ਕਰੋ ਉਹਨਾਂ ਆਖਿਆਂ ਕਿ ਮੋਦੀ ਇਸ ਵਾਰ ਆਖਰੀ ਪ੍ਰਧਾਨ ਮੰਤਰੀ ਹੋਵੇਗਾ। ਜਿਸ ਤੋ ਬਾਅਦ ਕਿਸੇ ਹੋਰ ਪਾਰਟੀ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਬਜਾਏ ਇਕ ਕਿਸਾਨ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ ਕਿਉਂਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਲੁੱ ਟ ਕੇ ਖਾਣ ਵਾਲਾ ਕੰਮ ਹੀ ਕੀਤਾ ਹੈ ਇਸ ਲਈ ਹੁਣ ਇਕ ਨਵੀ ਪਾਰਟੀ ਬਣਾਈ ਜਾਵੇਗੀ ਜੋ ਕਿ ਕਿਸਾਨਾ ਅਤੇ ਮਜਦੂਰਾ ਦੀ ਪਾਰਟੀ ਹੋਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About admin

error: Content is protected !!