Home / ਵੀਡੀਓ / ਦਰਬਾਰ ਸਾਹਿਬ ਹੋਇਆ ਕੌਤਕ

ਦਰਬਾਰ ਸਾਹਿਬ ਹੋਇਆ ਕੌਤਕ

ਵਾਹਿਗੁਰੂ ਜੀ “ਸੰਗਤ ਜੀ ਅਕਸਰ ਹੀ ਕਿਹਾ ਜਾਂਦਾ ਹੈ ਕਿ ਗੁਰੂ ਦੇ ਲੜ ਲੱਗੋ ਤੇ ਸਾਰੀ ਜ਼ਿੰਦਗੀ ਸੁਧਰ ਜਾਏਗੀ ਇਸ ਤਰ੍ਹਾਂ ਦੇ ਨਾਲ ਮਜੀਠਾ ਪੈਂਦੇ ਸਿੰਘ ਦੇ ਨਾਲ ਹੋਇਆ ਜਿਸ ਦੇ ਕੋਲ ਆਲੀਸ਼ਾਨ ਬੰਗਲਾ ਪੱਚੀ ਪੱਚੀ ਲੱਖ ਦੀਆਂ ਗੱਡੀਆਂ ਭਰ ਜ਼ਮੀਨ ਸਿਰਫ ਛੇ ਕਿੱਲੇ ਸੀ ਜਿਸ ਨੂੰ ਵੇਖ ਕੇ ਇੰਝ ਲੱਗਦਾ ਸੀ ਕਿ ਇਸ ਦਾ ਜ਼ਰੂਰ ਕੋਈ ਹੋਰ ਗ਼ੈਰਕਾਨੂੰਨੀ ਤਰੀਕੇ ਨਾਲ ਚਲਾਇਆ ਗਿਆ ਕਾਰੋਬਾਰ ਹੋਣਾ ਉਹ ਅਕਸਰ ਹੀ ਆਪਣੇ ਘਰ ਦੇ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਸ਼ੁਕਰਾਨੇ ਲਈ ਹਮੇਸ਼ਾ ਪਾਠ ਕਰਵਾਉਂਦੇ ਸੀ ਅਤੇ ਇੱਕ ਦਿਨ ਪਾਠ ਕਰਨ ਦੇ ਲਈ ਜਦੋਂ ਉਥੇ ਇਕ ਵਿਅਕਤੀ ਗਏ ਤਾਂ ਉਨ੍ਹਾਂ ਦਾ ਕਹਿਣਾ ਸੀ ਕੀ ਉਨ੍ਹਾਂ ਨੇ ਇੰਨੀ ਸਭ ਜ਼ਮੀਨ ਜਾਇਦਾਦ ਕਿਵੇਂ ਬਣਾਈ ਤੇ ਉਨ੍ਹਾਂ ਦੇ ਕੋਲ ਕਿੰਨੇ ਕਿੱਲੇ ਪੈਲੀ ਹੈ ਧਵਨ ਦਾ ਕਹਿਣਾ ਸੀ ਕਿ ਸਭ ਕੁੱਝ ਸ੍ਰੀ ਗੁਰੂ ਰਾਮਦਾਸ ਦੀ ਦੇਣ ਹੈ ਮੇਰੇ ਕੋਲ ਮੇਰਾ ਕੁਝ ਵੀ ਨਹੀਂ ਅਤੇ ਉਸ ਨੇ ਦੱਸਿਆ ਕਿ ਉਹ ਆਪਣੇ ਮੁੰਡੇ ਨੂੰ ਬਾਈ ਲੱਖ ਰੁਪਏ ਲਗਾ ਕੇ ਏਜੰਟ ਦੇ ਭਰੋਸੇ ਬਾਹਰ ਭੇਜਣ ਦੇ ਲਈ ਦਿੱਤੇ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਦਾ ਹੀ ਨਕਲੀ ਵੀਜ਼ਾ ਲਗਾਇਆ ਗਿਆ ਸੀ ਤੇ ਉਸ ਦਾ ਮੁੰਡਾ ਵਿਦੇਸ਼ਾਂ ਦੇ ਵਿਚ ਹੀ ਫਸ ਗਿਆ ਜਿਸ ਨੂੰ ਵਾਪਸ ਬੁਲਾਉਣ ਦੇ ਲਈ ਢਾਈ ਲੱਖ ਰੁਪਏ ਦਾ ਹੋਰ ਖਰਚਾ ਹੋਇਆ ਘਰ ਵਿੱਚ ਜਵਾਨ ਧੀ ਨੂੰ ਵੇਖ ਕੇ ਤੇ ਸਿਰ ਤੇ ਨਾ ਕਰਜ਼ਾ ਚੜ੍ਹਿਆ ਹੋਇਆ ਵੇਖ ਕੇ ਮੇਰਾ ਮਨ ਆਪਣੇ ਆਪ ਨੂੰ ਖ਼ਤਮ ਕਰ ਲੈਣ ਦਾ ਆਇਆ ਕਿ ਮੈਂ ਇਸ ਦੁਨੀਆਂ ਤੋਂ ਚਲਾ ਹੀ ਜਾਂਦਾ ਹਾਂ ਪਰ ਮੈਂ ਆਖ਼ਰੀ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਕਿਹਾ।।।

About admin

error: Content is protected !!