Home / ਵੀਡੀਓ / ਕੈਪਟਨ ਸਰਕਾਰ ਵੱਲੋਂ ਵੱਡਾ ਅੰਦੇਸ਼ ਜਾਰੀ

ਕੈਪਟਨ ਸਰਕਾਰ ਵੱਲੋਂ ਵੱਡਾ ਅੰਦੇਸ਼ ਜਾਰੀ

ਪੰਜਾਬ ਵਿੱਚ ਤੇਜ਼ੀ ਨਾਲ ਵਧ ਰਹੇ ਕਰੋਨਾ ਦੇ ਮਾਮਲਿਆਂ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਫ਼ੈਸਲੇ ਲਏ ਨੇ,ਇਸ ਵਿੱਚ ਸਭ ਤੋਂ ਵੱਡਾ ਫ਼ੈਸਲਾ ਵਿਆਹ ਵਿੱਚ ਮਹਿਮਾਨਾਂ ਦੀ ਹੱਦ ਮੁੜ ਤੋਂ ਤੈਅ ਕੀਤੀ ਗਈ ਹੈ ਇਸ ਤੋਂ ਇਲਾਵਾ ਨਾਇਟ ਕਰਫਿਉ ਅਤੇ ਕਰੋਨਾ ਟੈਸਟ ‘ਤੇ ਵੀ ਮੁੜ ਤੋਂ ਗਾਈਡ ਲਾਈਨ ਜਾਰੀ ਕੀਤੀਆਂ ਗਈਆਂ ਨੇ,ਪੰਜਾਬ ਸਰਕਾਰ ਵੱਲੋਂ ਕੋਵਡ ਦੇ ਸਾਹਮਣੇ ਲਈ ਬਣਾਏ ਗਏ ਮਾਹਿਰਾ ਦੇ ਪੈਨਲ ਦੇ ਮੁਖੀ ਡਾਕਟਰ KK ਤਲਵਾਰ ਨੇ ਕਿਹਾ ਹੈ ਕਿ ਤਾਜ਼ਾ ਮਾਮਲਿਆਂ ਮੁਤਾਬਿਕ ਨੌਜਵਾਨਾਂ ਵਿੱਚ ਕਰੋਨਾ ਵਧ ਫੈਲਿਆ ਹੈ, 2 ਹਫ਼ਤਿਆਂ ਵਿੱਚ 4 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ,ਉਨ੍ਹਾਂ ਕਿਹਾ ਫ਼ੋਰਨ ਇਸ ‘ਤੇ ਕਾਬੂ ਪਾਉਣ ਦੀ ਜ਼ਰੂਰਤ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ। 1. ਜਿਹੜੇ ਵਿਆਹ ਸਮਾਗਮ ਪੈਲੇਸ ਦੇ ਅੰਦਰ ਹੋਣਗੇ ਉਨ੍ਹਾਂ ਵਿੱਚ 100 ਜਦਕਿ ਪੈਲੇਸ ਦੇ ਬਾਹਰ ਖੁੱਲੇ ਵਿੱਚ 200 ਤੱਕ ਮਹਿਮਾਨਾਂ ਦੀ ਹੱਦ ਤੈਅ ਕੀਤੀ ਗਈ ਹੈ, ਇਹ ਨਿਰਦੇਸ਼ 1 ਮਾਰਚ ਤੱਕ ਲਾਗੂ ਰਹਿਣਗੇ………. 2. ਪੁਲਸ ਨੂੰ ਨਿਰਦੇਸ਼ ਦਿੱਤੇ ਗਏ ਨੇ ਕੀ ਮੈਰਿਜ ਪੈਲੇਸ,ਹੋਟਲ ਅਤੇ ਰੈਸਟੋਰੈਂਟ’ਤੇ ਪੂਰੀ ਨਜ਼ਰ ਰੱਖੇ।……….. 3. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰਦੇਸ਼ ਦਿੱਤੇ ਨੇ ਕਿ ਰੋਜ਼ਾਨਾ ਦੇ ਰੋਜ਼ਾਨਾ 30 ਹਜ਼ਾਰ ਟੈਸਟ ਕੀਤੇ ਜਾਣ……………….. 4. ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਨੂੰ 1 ਮਾਰਚ ਤੋਂ ਬਾਅਦ ਤੈਅ ਕਰੇਗੀ 8.ਪ੍ਰਾਈਵੇਟ ਕੰਪਨੀਆਂ ਅਤੇ ਰੈਸਟੋਰੈਂਟ ਨੂੰ ਨਿਰਦੇਸ਼ ਦਿੱਤੇ ਨੇ ਉਹ ਮੁਲਾਜ਼ਮਾਂ ਦਾ ਕਰੋਨਾ ਟੈਸਟ ਕਰਵਾਏ।……. 9. ਕਰੋਨਾ ਵਿਅਕਤੀ ਦੇ ਸੰਪਰਕ ਵਿੱਚ ਆਏ 15 ਲੋਕਾਂ ਦੇ ਟੈਸਟ ਨੂੰ ਜ਼ਰੂਰੀ ਕਰਨ ਦੇ ਨਿਰਦੇਸ਼ ਜਾਰੀ …….. 10 ਅੰਮ੍ਰਿਤਸਰ, ਹੁਸ਼ਿਆਰਪੁਰ,ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਨਵਾਂ ਸ਼ਹਿਰ ਵਿੱਚ ਸਭ ਤੋਂ ਵਧ ਕਰੋਨਾ ਦੇ ਮਾਮਲੇ,ਇੰਨਾਂ ‘ਤੇ ਨਜ਼ਰ ਰੱਖਣ ਦੇ ਨਿਰਦੇਸ਼।।

About admin

error: Content is protected !!