Home / ਹੋਰ ਖਬਰਾਂ / ਕਨੇਡਾ ਤੋਂ ਆਈ ਇਹ ਵੱਡੀ ਖਬਰ

ਕਨੇਡਾ ਤੋਂ ਆਈ ਇਹ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਜਾਣਕਾਰੀ ਅਨੁਸਾਰ। ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਬਰਨਬੀ ਨਿਵਾਸੀ ਦਸਤਾਰਧਾਰੀ ਫੈਮਿਲੀ ਫਿਜੀਸ਼ੀਅਨ ਡਾ: ਬਰਿੰਦਰ ਸਿੰਘ ਨਾਰੰਗ ‘ਤੇ ਨ ਸਲ ਵਾਦੀਆਂ ਵਲੋਂ ਆਨਲਾਈਨ ਹ ਮ ਲਾ ਕੀਤਾ ਗਿਆ ਹੈ ਤੇ ਉਨ੍ਹਾਂ ਬਾਰੇ ਬਹੁਤ ਗਲਤ ਤੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ | ਦਰਅਸਲ ਡਾ: ਬਰਿੰਦਰ ਸਿੰਘ ਨਾਰੰਗ ਨੇ ਸੀ.ਬੀ.ਸੀ. ਟੈਲੀਵਿਜ਼ਨ ਚੈਨਲ ਦੀ ਪੰਜਾਬਣ ਰਿਪੋਰਟਰ ਅਨੀਤਾ ਬਾਠ ਨਾਲ ਇੰਟਰਵਿਊ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਕਰੋਨਾ ਵੈਕ ਸੀਨ ਲਾਉਣ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ | ਟੈਲੀਵਿਜ਼ਨ ‘ਤੇ ਬਰਾਡਕਾਸਟ ਹੋਣ ਤੋਂ ਬਾਅਦ ਉਹ ਇੰਟਰਵਿਊ ਸੀ.ਬੀ.ਸੀ. ਦੇ ਯੂ. ਟਿਊਬ ਚੈਨਲ ‘ਤੇ ਪਾ ਦਿੱਤੀ ਜਿਸ ਨੂੰ ਦੇਖਣ ਤੋਂ ਬਾਅਦ ਕਈ ਸਿਰਫਿਰੇ ਲੋਕਾਂ ਵਲੋਂ ਡਾ: ਬਰਿੰਦਰ ਸਿੰਘ ਨਾਰੰਗ ਦੀ ਦਸਤਾਰ ਅਤੇ ਦਿੱਖ ਬਾਰੇ ਗਲਤ ਸ਼ਬਦਾਵਲੀ ਵਾਲੇ ਕੁਮੈਂਟ ਲਿਖੇ ਗਏ, ਜਿਸ ਦੀ ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਜੌਹਨ ਹੌਰਗਨ ਤੇ ਐੱਨ.ਡੀ.ਪੀ. ਆਗੂ ਤੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਵੱਡੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਮੁੱਖ ਮੰਤਰੀ ਜੌਹਨ ਹੌਰਗਨ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਬਿ੍ਟਿਸ਼ ਕੋਲੰਬੀਆ ਬਹੁਸੱਭਿਅਕ ਅਤੇ ਬਹੁਭਾਸ਼ਾਈ ਲੋਕਾਂ ਵਾਲਾ ਸੂਬਾ ਹੈ ਤੇ ਇੱਥੇ ਨ ਸਲ ਵਾਦੀਆਂ ਲਈ ਕੋਈ ਥਾਂ ਨਹੀਂ | ਉਨ੍ਹਾਂ ਕਿਹਾ ਕਿ ਡਾ: ਬਰਿੰਦਰ ਸਿੰਘ ਨਾਰੰਗ ਦਾ ਸੂਬੇ ਦੀਆਂ ਸਿਹਤ ਸੇਵਾਵਾਂ ਵਿਚ ਅਹਿਮ ਯੋਗਦਾਨ ਹੈ। ਦੱਸ ਦਈਏ ਕਿ ਸਿੱਖ ਵੀਰ ਡਾਕਟਰ ਨੇ ਬਹੁਤ ਜਿਆਦਾ ਯੋਗਦਾਨ ਦਿੱਤਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ।

About admin

error: Content is protected !!