Home / ਵੀਡੀਓ / ਇਹ ਸਿੱਖ ਠੰਢ ਦੇ ਵਿਚ ਵੀ ਵੇਚ ਰਿਹਾ ਗੁਬਾਰੇ

ਇਹ ਸਿੱਖ ਠੰਢ ਦੇ ਵਿਚ ਵੀ ਵੇਚ ਰਿਹਾ ਗੁਬਾਰੇ

ਦੋਸਤੋ ਜ਼ਿੰਦਗੀ ਚ ਕਦੇ ਤੁਸੀਂ ਵੀ ਇਕ ਕਹਾਵਤ ਜ਼ਰੂਰ ਸੁਣੀ ਹੋਣੀ ਐ “ਜਿਹੋ ਜਿਹਾ ਕਰੋਗੇ ਉਹੋ ਜਿਹਾ ਭਰੋਗੇ” ਕਿ ਜਿਸ ਤਰ੍ਹਾਂ ਦਾ ਕੰਮ ਕਰ ਲਵਾਂਗੇ ਉਸ ਤਰ੍ਹਾਂ ਦਾ ਹੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਉਸ ਦਾ ਫਲ ਮਿਲੇਗਾ ਗੁਬਾਰੇ ਵੇਚਣ ਵਾਲੇ ਦੀਪਕ ਸਿੰਘ ਦਾ ਇਹ ਕਹਿਣਾ ਹੈ ਕਿ ਉਸ ਨੇ ਜ਼ਿੰਦਗੀ ਦੇ ਵਿੱਚ ਜੋ ਪਾਪ ਕੀਤੇ ਸਨ ਉਸ ਦਾ ਉਸ ਨੂੰ ਫਲ ਮਿਲ ਰਿਹਾ ਏ ਇਹ ਖ਼ੁਦ ਇਸ ਸਿੱਖ ਨੌਜਵਾਨ ਨੇ ਗੱਲ ਆਖੀ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਨੇ। ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿਚ ਇਹ ਨੌਜਵਾਨ ਗੁਬਾਰੇ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਏ ਠੰਢ ਦੇ ਮੌਸਮ ਦੇ ਵਿੱਚ ਨੰਗੇ ਪੈਰੀਂ ਗੁਬਾਰਾ ਵੇਚਦੇ ਨੌਜਵਾਨ ਦੇ ਹਾਲ ਬੇਹੱਦ ਖ਼ਰਾਬ ਨੇ ਕਿਉਂਕਿ ਉਸ ਦੇ ਕੋਲੋਂ ਪੈਰਾਂ ਵਿੱਚ ਚੱਪਲ ਵੀ ਨਹੀਂ ਪਾਈ ਜਾਂਦੀ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਦਾ ਕੋਈ ਇਲਾਜ ਚੱਲ ਰਿਹਾ ਹੈ ਜਾਂ ਨਹੀਂ ਤਾਂ ਉਸ ਦਾ ਕਹਿਣਾ ਸੀ ਕਿ ਉਹ ਆਪਣੀ ਕਮਾਈ ਕਮਾ ਕੇ ਖ਼ੁਦ ਆਪਣਾ ਗੁਜ਼ਾਰਾ ਕਰਦਾ ਹੈ। ਉਸ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਫੈਲਾਈ ਇਸ ਨੌਜਵਾਨ ਦੇ ਦੁਬਾਰਾ ਅੰਮ੍ਰਿਤਸਰ ਦੇ ਵਿੱਚ ਥਾਂ ਥਾਂ ਤੇ ਜਾ ਕੇ ਗੁਬਾਰੇ ਵੇਚੇ ਜਾਂਦੇ ਹਨ ਤੇ ਉਹ ਇਨ੍ਹਾਂ ਗੁਬਾਰਿਆਂ ਦੇ ਵੇਚੇ ਗਏ ਪੈਸੇ ਤੋਂ ਹੀ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਉਸ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਪੈੱਨ ਵੇਚਦਾ ਹੁੰਦਾ ਸੀ ਤੇ ਹੁਣ ਉਸ ਨੇ ਗੁਬਾਰਿਆਂ ਦਾ ਇਹ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਹੁਣ ਆਪਣੇ ਪਾਪਾ ਦਾ ਫਲ ਮਿਲ ਰਿਹਾ ਹੈ ਕਿਉਂਕਿ ਉਸ ਵੱਲੋਂ ਪਹਿਲਾਂ ਇਕ ਫੋਨ ਚੋ ਰੀ ਕੀਤਾ ਗਿਆ ਜਿਸ ਦੇ ਕਰਕੇ ਅੱਜ ਉਸ ਦੇ ਇਹ ਹਾਲ ਹੋਇਆ ਹੈ।।।

About admin

error: Content is protected !!