Home / ਹੋਰ ਖਬਰਾਂ / ਇਸ ਲੀਡਰਾਂ ਨੇ ਕਰਤਾ ਵੱਡਾ ਕੰਮ

ਇਸ ਲੀਡਰਾਂ ਨੇ ਕਰਤਾ ਵੱਡਾ ਕੰਮ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆ ਰਹੇ ਮਹਿੰਗੇ ਬਿਜਲੀ ਦੇ ਬਿੱਲਾ ਦੇ ਚੱਲਦਿਆਂ ਹੁਣ ਲੋਕਾ ਅੰਦਰ ਇਸ ਨੂੰ ਲੈ ਕੇ ਕੈਪਟਨ ਸਰਕਾਰ ਦੇ ਪ੍ਰਤੀ ਭਾਰੀ ਰੋਸ ਹੈ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵੱਲੋ ਸੂਬੇ ਦੇ ਵਿੱਚ ਮਹਿੰਗੇ ਬਿਜਲੀ ਬਿੱਲਾ ਦੇ ਕਾਰਨ ਅੰਦੋਲਨ ਚਲਾਇਆ ਜਾ ਰਿਹਾ ਹੈ ਉਕਤ ਤਸਵੀਰਾ ਜਿਲਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਭੁਜੋਵਾਲੀ ਦੀਆ ਹਨ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾ ਵੱਲੋ ਬਿਜਲੀ ਦੇ ਬਿੱਲ ਸਾ ੜ ਕੇ ਕੈਪਟਨ ਸਰਕਾਰ ਦਾ ਰੋਸ ਕੀਤਾ ਗਿਆ।। ਦੱਸ ਦਈਏ ਕਿ ਇਸ ਮੌਕੇ ਆਪ ਆਗੂ ਗੁਰਸੇਵਕ ਸਿੰਘ ਔਲ਼ਖ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਆਮ ਆਦਮੀ ਪਾਰਟੀ ਦੇ ਵੱਲੋ ਸੂਬੇ ਭਰ ਦੇ ਵਿੱਚ ਮਹਿੰਗੇ ਬਿਜਲੀ ਬਿੱਲਾ ਦੇ ਕਾਰਨ ਅੰਦੋਲਨ ਚਲਾਇਆ ਜਾ ਰਿਹਾ ਹੈ ਉਹਨਾਂ ਆਖਿਆਂ ਕਿ ਅੱਜ ਤੱਕ ਪੰਜਾਬ ਉੱਪਰ ਜਿੰਨੀਆਂ ਵੀ ਸਰਕਾਰਾ ਨੇ ਰਾਜ ਕੀਤਾ ਹੈ ਉਹਨਾਂ ਨੇ ਹਮੇਸ਼ਾ ਹੀ ਬਿਜਲੀ ਦੇ ਰੇਟਾ ਵਿੱਚ ਵਾਧਾ ਕਰਕੇ ਲੋਕਾ ਨੂੰ ਤੰਗ ਪਰੇਸ਼ਾਨ ਹੀ ਕੀਤਾ ਹੈ ਜਿਸ ਦਾ ਅਸਰ ਜਿੱਥੇ ਗਰੀਬ ਵਰਗ ਤੇ ਪੈਦਾ ਹੀ ਹੈ। ਉੱਥੇ ਹੀ ਆਮ ਵਰਗ ਅਤੇ ਦੁਕਾਨਦਾਰਾਂ ਨੂੰ ਵੀ ਬਿਜਲੀ ਦੇ ਮਹਿੰਗੇ ਬਿੱਲ ਦੇਣੇ ਪੈ ਰਹੇ ਹਨ ਉਹਨਾ ਆਖਿਆਂ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਬਣੀ ਸਰਕਾਰ ਵੱਲੋ ਲੋਕਾ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਲੋਕਾ ਦੇ ਬਿਜਲੀ ਬਿੱਲ ਜੀਰੋ ਰੁਪਏ ਆਉਂਦੇ ਹਨ ਜਦਕਿ ਦਿੱਲੀ ਅਜਿਹਾ ਸੂਬਾ ਹੈ ਜੋ ਕਿ ਖੁਦ ਬਿਜਲੀ ਨਾ ਉਤਪੰਨ ਕਰਕੇ ਕਿਸੇ ਦੂਜੇ ਸੂਬੇ ਤੋ ਮੁੱਲ ਬਿਜਲੀ ਖਰੀਦਦਾ ਹੈ।। ਜਦਕਿ ਪੰਜਾਬ ਦੇ ਲੋਕਾ ਨੂੰ ਮਹਿੰਗੇ ਬਿਜਲੀ ਦੇ ਬਿੱਲ ਦੇਣੇ ਪੈਦੇ ਹਨ ਅਤੇ ਵੱਡੀ ਗੱਲ ਇਹ ਹੈ ਕਿ ਪੰਜਾਬ ਆਪਣੀ ਬਿਜਲੀ ਖੁਦ ਉਤਪੰਨ ਕਰਨ ਵਾਲਾ ਸੂਬਾ ਹੈ ਬਾਵਜੂਦ ਇਸ ਦੇ ਲੋਕਾ ਨੂੰ ਮਹਿੰਗੇ ਭਾਅ ਚ ਬਿਜਲੀ ਦਿੱਤੀ ਜਾ ਰਹੀ ਹੈ ਉਹਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਪੀ ਜਾਵੇ ਤਾ ਹੋ ਲੋਕਾ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਜਾ ਸਕੇ ਤਾਂ ਜੋ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਵੇ।।। ।

About admin

error: Content is protected !!