ਇੱਕ ਕਿਸਾਨ ਵੀਰ ਵਲੋਂ ਅਜਿਹਾ ਕੰਮ ਕਰ ਦਿੱਤਾ ਗਿਆ ਜਿਸਨੂੰ ਵੇਖ ਸੱਭ ਹੈਰਾਨ ਹੋਏ। ਦਰਅਸਲ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਇੱਕ ਅਜਿਹਾ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਕਣਕ ਦੀ ਵਾਢੀ ਲਈ ਵਾਪਿਸ ਚਲੇ ਜਾਣਗੇ,ਪਰ ਅਸੀ ਸਾਰੇ ਇੱਕ ਫਸਲ ਦੀ ਕੁ-ਰ ਬਾ-ਨੀ ਦੇਣ ਲਈ ਤਿਆਰ ਰਹੀਏ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇੱਕ ਕਿਸਾਨ ਨੇ ਉਹ ਕਰ ਦਿੱਤਾ ਜਿਸਦੇ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਹੋਵੇ। ਖੇਤੀ ਕਾਨੂੰਨਾਂ ਤੋਂ ਅੱਕੇ ਹੋਏ ਕਿਸਾਨ ਨੇ ਅਜਿਹਾ ਕੰਮ ਕਰ ਦਿੱਤਾ, ਜਿਸਤੋਂ ਬਾਅਦ ਸਾਰੇ ਦੇਸ਼ ਚ ਇਸਦੀ ਚਰਚਾ ਹੋ ਰਹੀ ਹੈ। ਦੱਸ ਦਈਏ ਕਿ ਕਿਸਾਨ ਨੇ ਆਪਣੀ ਖੜੀ ਕਣਕ ਦੀ ਫ਼ਸਲ ਵਾਹ ਦਿੱਤੀ। ਇਹ ਗੱਲ ਉੱਤਰ ਪ੍ਰਦੇਸ਼ ਦੀ ਹੈ,ਇੱਥੇ ਮੁਜ਼ੱਫਰ ਨਗਰ ਦੇ ਥਾਣਾ ਕੋਤਵਾਲੀ ਖ਼ਤੋਲੀ ਅਧੀਨ ਆਉਂਦੇ ਪਿੰਡ ਭੈਂਸੀ ਦੀ ਗੱਲ ਹੈ। ਇੱਥੇ ਇੱਕ ਕਿਸਾਨ ਨੇ ਖੇਤਾਂ ਵਿੱਚ ਖੜੀ ਆਪਣੀ ਕਣਕ ਦੀ ਫ਼ਸਲ ਸਾਰੀ ਵਾ-ਹ ਦਿੱਤੀ। ਜਿਵੇਂ ਹੀ ਇਸ ਗਲ ਦਾ ਟਿਕੈਤ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਕਿਸਾਨਾਂ ਨੂੰ ਟਵੀਟ ਕਰਕੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਇਹ ਮਤਲਬ ਨਹੀਂ ਸੀ ਕਿ ਤੁਸੀ ਅਜਿਹਾ ਕਰੋ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਕੋਈ ਵੀ ਕਿਸਾਨ ਵੀਰ ਅਜਿਹਾ ਨਾ ਕਰੇ।
ਉਹਨਾਂ ਦਾ ਮਤਲਬ ਇਹ ਨਹੀਂ ਸੀ ਕਿ ਤੁਸੀ ਇੰਝ ਕਰੋ। ਉੱਤਰ ਪ੍ਰਦੇਸ਼ ਦੀ ਇਹ ਸਾਰੀ ਘਟਨਾ ਹੈ ਜਿੱਥੇ ਕਿਸਾਨ ਵਲੋਂ 8 ਵਿਘਿਆਂ ਚ ਖੜੀ ਆਪਣੀ ਕਣਕ ਦੀ ਸਾਰੀ ਫਸਲ ਵਾ-ਹ ਦਿੱਤੀ ਗਈ। ਖੇਤੀਬਾੜੀ ਕਾਨੂੰਨਾਂ ਤੌ ਅੱਕ ਕੇ ਕਿਸਾਨ ਨੇ ਅਜਿਹਾ ਕੀਤਾ ਹੈ। ਦੱਸਣਯੋਗ ਹੈ ਕਿ ਹਰਿਆਣਾ ਚ ਇੱਕ ਮਹਾਂ ਪੰਚਾਇਤ ਜੋ ਆਯੋਜਿਤ ਕੀਤੀ ਗਈ ਸੀ ਉਸ ਚ ਟਿਕੈਤ ਨੇ ਕਿਹਾ ਸੀ ਕਿ ਸਾਨੂੰ ਜੇਕਰ ਇੱਕ ਫਸਲ ਦੀ ਕੁਰ ਬਾਨੀ ਦੇਣੀ ਪਵੇ ਤੇ ਸਾਨੂੰ ਉਸ ਲਈ ਤਿਆਰ ਰਹਿਣਾ ਚਾਹੀਦਾ ਹੈ।।।