Home / ਹੋਰ ਖਬਰਾਂ / ਅਮਰੀਕਾ ਤੋਂ ਇਹ ਵੱਡੀ ਖਬਰ

ਅਮਰੀਕਾ ਤੋਂ ਇਹ ਵੱਡੀ ਖਬਰ

ਅਮਰੀਕਾ ਦੇ ਇੰਡੀਆਨਾ ਪੋਲਿਸ ਦੇ ਵਿਚ ਮੰਦ ਭਾਗੀ ਖਬਰ ਸਾਹਮਣੇ ਆਈ ਹੈ। ਇਹ ਖਬਰ ਅੰਤਰ ਰਾਸ਼ਟਰੀ ਹਵਾਈ ਅੱਡੇ ਦੇ ਨੇਡ਼ੇ ਫੈਟੇਕਸ ਸੈਂਟਰ ਵਿਚ ਹੋਈ ਹੈ। ਜਿਥੇ ਵੀਰਵਾਰ ਨੂੰ ਬਰਾਡਿਨ ਸਕਾਟ ਨਾਮ ਦੇ ਵਿਅਕਤੀ ਨੇ 8 ਵਿਅਕਤੀਆਂ ਨੂੰ ਸਦਾ ਦੀ ਨੀਂਦ ਦੇ ਦਿੱਤੀ। ਇਨ੍ਹਾਂ ਦੀ ਪਛਾਣ ਵਿੱਚੋਂ 4 ਵਿਅਕਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ। ਜੋ ਕਿ ਭਾਰਤੀ ਮੂਲ ਦੇ ਅਮਰੀਕੀ ਸਿੱਖ ਹਨ। ਇਸ ਨਾਲ ਸਿੱਖ ਭਾਈਚਾਰੇ ਵਿਚ ਮਾਤਮ ਹੈ। ਇਸ ਖਬਰ ਵਿਚ ਹਰਪ੍ਰੀਤ ਸਿੰਘ ਗਿੱਲ ਨਾਮ ਦੇ ਵਿਅਕਤੀ ਦੇ ਵੀ ਸਿਰ ਵਿਚ ਕੁਝ ਲੱਗਿਆ ਹੈ। ਉਸ ਨੂੰ ਹੌਸਪੀਟਲ ਵਿਚ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਖਬਰ ਦਾ ਰੌਲਾ ਪੈ ਜਾਣ ਕਾਰਨ ਉਹ ਭੱਜਣ ਲੱਗਾ ਸੀ ਪਰ ਉਸ ਦੇ ਸਿਰ ਵਿਚ ਵੀ ਕੁਝ ਲੱਗ ਗਿਆ। ਜਾਣਕਾਰੀ ਮਿਲੀ ਹੈ ਕਿ ਜਿਸ ਵਿਅਕਤੀ ਬਰਾਡਿਨ ਸਕਾਟ ਨੇ ਇਸ ਗੱਲ ਨੂੰ ਅੰਜਾਮ ਦਿੱਤਾ ਹੈ। ਉਸ ਨੇ ਖ਼ੁਦ ਵੀ ਆਪਣੀ ਜਿੰਦਗੀ ਦੇ ਦਿੱਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਨੇ ਇਸ ਖਬਰ ਤੇ ਅਫ ਸੋਸ ਜ਼ਾਹਿਰ ਕੀਤਾ ਹੈ। ਪਤਾ ਲੱਗਾ ਕਿ ਇਸ ਫੈਟੇਕਸ ਕੰਪਨੀ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਭਾਰਤੀ ਮੂਲ ਦੇ ਹਨ। ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਿਤ ਲੋਕ ਵੀ ਹਨ। ਅਜੇ ਤਕ ਇਸ ਖਬਰ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ

About admin

error: Content is protected !!